ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/61

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਯੂਡਾਰਡ ਬੋਸਟਾਰਡ ਡੇਜ਼ੀ ਮਿਸੇਜ਼ ਬਿਉਫ਼ : ਬੇਰੰਜਰ ਡੋਜ਼ੀ ਡਯੁਰਡ ਮਿਸੇਜ ਬਿਉਫ਼ : ਡੇਜ਼ੀ ਪੈਪਿਲੋਂ ਯੂਡਾਰਡ ਬਟਾਰਡ ਹੈ। ਇੰਸ਼ਿਓਰੈਂਸ ਹੈਗੀ ਉਸਦੀ ? (ਸਾਈਡ 'ਤੇ) ਹੁਣ ਸਮਝ `ਚ ਆਈ... ਸਾਰੀ ਗੱਲ ਇਹੋ ਜਿਹੇ ਕੇਸ ’ਚ ਇੰਸ਼ਿਓਰੰਸ ਕਿਵੇਂ ਹੋ ਸਕਦੀ ਹੈ ? (ਬੇਹੋਸ਼ ਹੋ ਕੇ ਬੇਰੰਜਰ ਉੱਤੇ ਡਿੱਗਦੀ ਹੈ।) ਓ ਮੇਰੇ ਪਰਮਾਤਮਾ! ਓਫ ! ਇੱਧਰ ਲਿਆਓ ... ਇੱਧਰ ! (ਡਯੁਡਾਰਡ ਤੇ ਡੇਜ਼ੀ ਦੀ ਮਦਦ ਨਾਲ ਬੇਰੰਜਰ ਉਸਨੂੰ ਕੁਰਸੀ 'ਤੇ ਬਿਠਾਉਂਦਾ ਹੈ) ਇਉਂ ਹੌਸਲਾ ਨਾ ਛੱਡੋ, ਮਿਸੇਜ਼ ਬਿਊਫ਼ ਆਹ ! ਓਹ ! | ਆਸ ਨਾ ਛੱਡੋ ... ਸਭ ਠੀਕ ਹੋ ਜਾਂਦਾ। (ਡਯੁਡਾਰਡ ਨੂੰ ਕਾਨੂੰਨੀ ਤੌਰ 'ਤੇ, ਕੀ ਹੋ ਸਕਦਾ... ? ਕਿਸੇ ਵੱਡੇ ਵਕੀਲ ਦੀ ਸਲਾਹ ਲੈਣੀ ਪਵੇਗੀ ਤੁਹਾਨੂੰ। (ਪਿੱਛੇ ਪਿੱਛੇ ਆਉਂਦਾ ਹੈ, ਆਸਮਾਨ ਵੱਲ ਹੱਥ ਚੁੱਕ ਕੌ) ਨਿਰਾ ਪਾਗਲਪਣ ਹੈ ਇਹ ! ਕਿਹੋ ਜਿਹਾ ਸਮਾਜ ਹੈ! (ਮਿਸੇਜ ਬਿਊਫ਼ ਦੇ ਦੁਆਲੇ ਜੁੜੇ ਲੋਕ ਉਸਨੂੰ ਹੋਸ਼ ’ਚ ਲਿਆਉਣ ਦੀ ਕੋਸ਼ਿਸ਼ ਕਰਦੇ ਹਨ, ਗੱਲਾਂ ਥਾਪੜਦੇ ਹਨ, ਅੱਖਾਂ ਖੋਲ੍ਹਦੇ ਹਨ, ਉਹ ਹੌਕਾ ਭਰ ਕੇ ਮੁੜ ਬੰਦ ਕਰ ਲੈਂਦੀ ਹੈ। ਇਸੇ ਦੌਰਾਨ ਬੇਟਾਰਡ ਬੋਲਦਾ ਰਹਿੰਦਾ ਹੈ। ਇੱਕ ਗੱਲ ਤਾਂ ਪੱਕੀ; ਮੈਂ ਯੂਨੀਅਨ ’ਚ ਰਿਪੋਰਟ ਕਰਾਂਗਾ।ਮੁਸੀਬਤ ਦੀ ਇਸ ਘੜੀ ’ਚ ਮੈਂ ਆਪਣੇ ਸਾਥੀ ਦਾ ਸਾਥ ਨਹੀਂ ਛੱਡਾਂਗਾ। ਗੱਲ ਦੱਬੀ ਨਹੀਂ ਰਹਿਣੀ ਚਾਹੀਦੀ। (ਹੋਸ਼ 'ਚ ਆਉਂਦੀ) ਓ. ਮੇਰੇ ਪਿਆਰੇ, ਮੈਂ ਉਹਨੂੰ ਇਸ ਹਾਲਤ 'ਚ ਨਹੀਂ ਛੱਡ ਸਕਦੀ।ਓ ... ਵਿਚਾਰਾ .. ਮੈਨੂੰ ਬੁਲਾ ਰਿਹਾ... (ਚਿੰਘਾੜਣ ਦੀ ਅਵਾਜ਼ ਆਉਂਦੀ ਹੈ। ਬੁਲਾ ਰਿਹਾ ਮੈਨੂੰ .... ਮਿਸੇਜ਼ ਬਿਉਫ਼ ... ਠੀਕ ਹੋ ਹੁਣ ਤੁਸੀਂ ... ? ਥੋੜਾ ਠੀਕ ਲੱਗ ਰਹੇ ਨੇ ਹੁਣ। (ਮਿਸੇਜ਼ ਬਿਉਫ਼ ਨੂੰ) ਤੁਸੀਂ ਯੂਨੀਅਨ ’ਤੇ ਭਰੋਸਾ ਕਰ ਸਕਦੇ ਹੋ । ਤੁਸੀਂ ਮੈਂਬਰ ਬਣਨਾ ਚਾਹੋਂਗੇ ? ਸਾਰਾ ਕੰਮ ਵਿੱਚ ਈ ਰਹਿ ਗਿਆ। ਮਿਸ ਡੇਜ਼ੀ, ਡਾਕ ਦਾ ਕੀ ਬਣਿਆ ? ਪਹਿਲੋਂ ਤੁਸੀਂ ਇਹ ਦੱਸੋ ਕਿ ਅਸੀਂ ਇੱਥੋਂ ਨਿਕਲਾਂਗੇ ਕਿਵੇਂ। ਮਸਲਾ ਤਾਂ ਹੈ। ਖਿੜਕੀ ਰਾਹੀਂ..। ਬੋਰਡ ਮਿਸੇਜ਼ ਬਿਊਫ਼ : ਡੇਜ਼ੀ ਯੂਡਾਰਡ ਬਟਾਰਡ ਪੈਪਿਲੋਂ ਡੇਜ਼ੀ ਪੈਪਿਲੋਂ 5) / ਗੈਂਡੇ