ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/67

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪੈਪਿਲੋਂ ਯੂਡਾਰਡ ਬੋਰੰਜਰ ਪੈਪਿਲੋਂ ਯੂਡਾਰਡ ਬੋਰਡ ਯੂਡਾਰਡ ਬੋਟਾਰਡ (ਪੈਪਿਲੋਂ ਫਟਾਫਟ ਲੈਟਰਜ਼ ਵਾਲੀ ਫ਼ਾਈਲ ਕੱਛ ’ਚ ਲੈਂਦਾ ਹੈ ਤੇ ਖਿੜਕੀ ਥਾਣੀਂ ਉੱਤਰਦਾ ਹੈ।) (ਫ਼ਾਇਰਮੈਨ ਨੂੰ ਧਿਆਨ ਨਾਲ... ਫ਼ਾਈਲ ਹੈ! (ਸਾਰਿਆਂ ਨੂੰ) ਗੁੱਡਬਾਏ ਜੈਂਟਲਮੈਨ। ਗੁੱਡਬਾਏ ਮਿਸਟਰ ਪੈਪਿਲੋਂ। ਗੁੱਡਬਾਏ ਮਿਸਟਰ ਪੈਪਿਲੋਂ। (ਸਿਰਫ਼ ਅਵਾਜ਼ ਆਉਂਦੀ ਹੈ) ਫ਼ਾਈਲ ਬਚਾ ਕੇ ...! ਡਯੂਡਾਰਡ ਆਫ਼ਿਸ ਦਾ ਤਾਲਾ ਮਾਰ ਦੇਣਾ! ਚੀਖ਼ ਕੇ) ਤੁਸੀਂ ਫਿਕਰ ਨਾ ਕਰੋ ਸਰ । (ਬੋਰਡ ਨੂੰ) ਤੁਹਾਥੋਂ ਬਾਅਦ ਜਨਾਬ .. ਠੀਕ ਐ ਮਿੱਤਰੋ, ਮੈਂ ਉਤਰਦਾਂ... ਪਹਿਲੋਂ। ਮੈਂ ਇਹ ਮਾਮਲਾ ਛੇਤੀ ਹੀ ਉਠਾਵਾਂਗਾ... ਸੱਤਾ ਦੇ ਗਲਿਆਰਿਆਂ ਤੱਕ ... ਇਹ ਸਾਰਾ ਜੋ ਰਹੱਸ ਘੜਿਆ ਜਾ ਰਿਹੈ ... ਤਹਿ ਤੱਕ ਜਾਵਾਂਗਾ ਇਸਦੀ। ਉਹ ਖਿੜਕੀ ਵੱਲ ਜਾਂਦਾ ਹੈ । ਮੈਨੂੰ ਲੱਗਿਆ ਸੀ ਤੁਸੀਂ ਪਹਿਲਾਂ ਈ ਜਾਣਦੇ ਓ ਸਭ ! (ਖਿੜਕੀ ’ਚੋਂ ਉੱਤਰਦੇ ਹੋਏ) ਤੁਹਾਡੇ ਵਿਅੰਗ ਦਾ ਕੋਈ ਫ਼ਰਕ ਨਹੀਂ ਪੈਂਦਾ ਮੈਨੂੰ । ਬਸ ਪਰੂਫ਼ ਚਾਹੀਦੇ ਨੇ ਮੈਨੂੰ... ਤੋ ਡਾਕੂਮੈਂਟਸ ... ਹਾਂ, ਦੇਸ਼ ਨਾਲ ਤੁਹਾਡੀ ਗੱਦਾਰੀ ਦਾ ਪੱਕਾ ਸਬੂਤ। ਫਾਲਤੂ ਬਕਵਾਸ ਤੁਸੀਂ ਜੋ ਬੇਜ਼ਤੀ ... ਬੇਜ਼ਤੀ ਤੁਸੀਂ ਕਰ ਰਹੇ ਹੋ ... ਮੇਰੀ ! (ਗਾਇਬ ਹੋ ਜਾਂਦਾ ਹੈ) ਬੇਜ਼ਤੀ ਨਹੀ.., ਸਿਰਫ਼ ਸਬੂਤ ਦੇ ਰਿਹਾਂ ਮੈਂ! ਛੇਤੀ ਕਰੋ ...! (ਬੇਰੰਜਰ ਨੂੰ। ਸ਼ਾਮੀਂ ਕੀ ਕਰ ਰਹੇ ਹੋ ਅੱਜ ? ਆ ਜਾਓ... ਦੋ-ਦੋ ਪੈਗ .. ? ਗੁਸਤਾਖੀ ਮਾਫ਼, ਪਰ ਅੱਜ ਸ਼ਾਮ ਤਾਂ ਮੈਂ ਆਪਣੇ ਮਿੱਤਰ ਜੋਨ ਵੱਲ ਜਾ ਰਿਹਾਂ.. ਹੁਣ ਮੌਕਾ ਹੈ .., ਥੋੜਾ ਮਨਮੁਟਾਵ ਜਿਹਾ ਹੋ ਗਿਆ ਸੀ, ਐਵੇਂ ਗੁੱਸੇ 'ਚ ਆ ਗਏ , ਗ਼ਲਤੀ ਮੇਰੀ ਓ ਸੀ ਸਾਰੀ, ਸੁਧਾਰ ਲੈਣੀ ਚਾਹੀਦੀ ਹੈ। (ਫਾਇਰਮੈਨ ਮੁੜ ਖਿੜਕੀ 'ਤੇ ਆਉਂਦਾ ਹੈ। ਛੋਤੀ.. ਫਟਾਫਟ ! (ਇਸ਼ਾਰਾ) ਤੁਹਾਥੋਂ ਬਾਅਦ। ਨਹੀਂ, ਤੁਸੀਂ ਪਹਿਲੋਂ... ਓ., ਨਹੀਂ... ਮੈਂ ਤੁਹਾਥੋਂ ਬਾਅਦ ... ਡੋਡਾਰਡ ਬੋਰਡ ਡਯੂਡਾਰਡ ਬਟਾਰਡ ਫਾਇਰ-ਮੈਨ ਡਿਯੂਡਾਰਡ ਬੇਰੰਜਰ ਫਾਇਰ-ਮੈਨ ਬੋਰੰਜਰ ਯੂਡਾਰਡ ਬੇਰੰਜਰ 65 / ਗੈਂਡੇ