ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/69

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬੇਰੰਜਰ ਬੇਰੰਜਰ ਕੱਦ ਦਾ ਇੱਕ ਬੱਕਰਦਾੜੀਆਬੁੱਢਾ ਆਦਮੀ ਬਾਹਰ ਝਾਕਦਾ ਹੈ। ਬੁੱਢਾ ਹਾਂਜੀ ਦੱਸੋ ? ਜੋਨ ਨੂੰ ਮਿਲਣਾ ਸੀ, ਮੇਰੇ ਮਿੱਤਰ ਨੇ। ਬੁੱਢਾ ਮੈਨੂੰ ਲੱਗਿਆ ਮੈਨੂੰ ਮਿਲਣਾ ; ਮੇਰਾ ਵੀ ਨਾਮ ਜੈਨ ਹੈ, ਪਰ ਤੁਸੀਂ ਕਿਸੇ ਹੋਰ ਨੂੰ ਲੱਭ ਰਹੇ ਹੋ। ਬੁੱਢੇ ਦੀ ਔਰਤ : (ਅੰਦਰੋਂ) ਕੋਈ ਮਿਲਣ ਆਇਆ ? ਬੁੱਢਾ (ਪਿੱਛੇ ਮੁੜ ਕੇ) ਨਹੀਂ, ਉਹ ਕੋਈ ਦੂਜਾ ਜੈਨ ਹੈ.. (ਖੜਕਾਉਂਦਾ) ਜੇਨ ! ਬੁੱਢਾ ਬਾਹਰ ਜਾਂਦੇ ਤਾਂ ਮੈਂ ਦੇਖਿਆ ਨਹੀਂ ਉਸਨੂੰ। ਹਾਂ, ਰਾਤ ਜ਼ਰੂਰ ਦੇਖਿਆ ਸੀ। ਬੜੇ ਖ਼ਰਾਬ ਮੂਡ 'ਚ ਸੀ। ਪਤਾ ਮੈਨੂੰ, ਕਾਹਤੋਂ; ਗਲਤੀ ਮੇਰੀ ਧੀ ਸਾਰੀ। ਬੁੱਢਾ ਸ਼ਾਇਦ ਉਹ ਦਰਵਾਜ਼ਾ ਖੋਲ੍ਹਣਾ ਨਹੀਂ ਚਾਹੁੰਦੇ ਤੁਹਾਨੂੰ। ਖੜਕਾਓ ਮੁੜ ਕੇ । ਬੁਢਾ ਦੀ ਔਰਤ: ਜੋਨ!ਕਿਹਦੇ ਨਾਲ ਗੱਪਾਂ ਮਾਰੀ ਜਾਂਦਾ, ਜਨ! (ਖੜਕਾਉਂਦਾ) ਜੋਨ ! ਬੁੱਢਾ (ਪਤਨੀ ਨੂੰ) ਇੱਕ ਮਿੰਟ ਆ ਰਿਹਾਂ ਵਈ... ਓ ਹੈ (ਦਰਵਾਜ਼ਾ ਬੰਦ ਕਰਦਾ ਹੈ।) (ਉਸੇ ਤਰ੍ਹਾਂ ਲੇਟੇ ਲੇਟੇ ਹੀ, ਖ਼ੁਰਦਰੀ ਜਿਹੀ ਆਵਾਜ਼ 'ਚ) ਕੀ ਹੈ ? ਮੈਂ ਹਾਂ ਜੇਨ ! ਮੈਂ ਆਇਆਂ ... ਬੋਰੰਜਰ ਬੇਰੰਜਰ ਬੇਰੰਜਰ ਜੋਨ ਕੌਣ ? ਬੇਰੰਜਰ ਜੇਨ ਬੋਰੰਜਰ ਜੇਨ ਮੈਂ ਹਾਂ, ਬੋਰੰਜਰ । ਪਰੇਸ਼ਾਨ ਤਾਂ ਨਹੀਂ ਕਰ ਰਿਹਾ ਮੈਂ! ਓਹ ਤੇ ਤੂੰ ਏਂ, ਹੁੰ। ਆ ਜਾ ! ਦਰਵਾਜ਼ਾ ਬੰਦ ਹੈ ਅੰਦਰੋ। ਓ ਇੱਕ ਮਿੰਟ, ਰੁਕ । (ਕਾਫ਼ੀ ਖ਼ਰਾਬ ਮੂਡ 'ਚ ਉੱਠਦਾ ਹੈ। ਉਸਨੇ ਹਰੇ ਰੰਗ ਦਾ ਪਜਾਮਾ ਪਾਇਆ ਹੋਇਆ ਹੈ, ਵਾਲ ਖਿੱਲਰੇ ਨੇ) ਆ ਰਿਹਾਂ .. ਬਸ.. (ਦਰਵਾਜ਼ਾ ਖੋਲ੍ਹਦਾ ਹੈ ਤੇ ਮੁੜ ਕੰਬਲ 'ਚ ਜਾ ਵੜਦਾ ਹੈ) ਆ ਜਾ! ਬੇਰੰਜਰ ਜੋਨ ਬੋਰੰਜਰ (ਅੰਦਰ ਆਉਂਦੇ ਹੋਏ) ਹੈਲੋ ਜੇਨ! ਕੀ ਟਾਈਮ ਹੋ ਗਿਆ ? ਦਫ਼ਤਰ ਨਹੀਂ ਗਿਆ ਤੂੰ ? ਤੂੰ ਹਾਲੇ ਤਾਈਂ ਬਿਸਤਰੋ ’ਚ; ਤੂੰ ਦਫ਼ਤਰ ਨਹੀਂ ਆਇਆ ਇਸਲਈ... | ਸੌਰੀ, ਜੋ ਮੈਂ ਤੈਨੂੰ ਪਰੇਸ਼ਾਨ ਕਰ ਰਿਹਾਂ। (ਹਾਲੇ ਵੀ ਦੇਖ ਨਹੀਂ ਰਿਹਾ ਉਸ ਵੱਲ) ਨਹੀਂ, ਕੁਝ ਨਹੀਂ, ਬਸ ਤੇਰੀ ਅਵਾਜ਼ ਨਹੀਂ ਪਛਾਣੀ ਮੈਂ। ਮੈਨੂੰ ਵੀ ਤੇਰੀ ਅਵਾਜ਼ ਪਛਾਣ ’ਚ ਨਹੀਂ ਆਈ। ਜੋਨ ਬੇਰੰਜਰ 67 ਗੈਂਡੇ