ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/70

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜੇਨ ਬੇਰੰਜਰ ਬੇਰੰਜਰ नेरु ਬੇਰੰਜਰ ਜੈਨ ਬੇਰੰਜਰ नेरु ਬੇਰੰਜਰ ਜੋਨ ਬੇਰੰਜਰ ਜੇਨ ਬੇਰੰਜਰ मेठ ਬੋਰੰਜਰ (ਬਿਨਾਂ ਦੇਖਿਆਂ) ਬਹਿ ਜਾ। ਠੀਕ ਨਹੀਂ ਤੂੰ ? (ਜੇਨ ਘੂਰ ਘੂਰ ਜਹੀ ਕਰਦਾ ਹੈ) ਜੇਨ, ਤੂੰ ਤਾਂ ਸਮਝਦੈ... ਐਵੇਂ ਬੇਵਕੂਫ਼ੀ ਸੀ ਮੇਰੀ , ਐਵੇਂ ਛੋਟੀ ਜਈ ਗੱਲ ’ਤੇ ਪਰੇਸ਼ਾਨ ਹੋ ਗਿਆ ਕੱਲ੍ਹ ! ਕਿਹੜੀ ਛੋਟੀ ਜਿਹੀ ਗੱਲ ? ਕੱਲ੍ਹ ਕੱਲ੍ਹ ਕਦੋਂ ? ਕੱਲ੍ਹ ਕਿੱਥੇ .. ? ਤੈਨੂੰ ਯਾਦ ਨਹੀਂ ? ਉਹ ਨਾਮੁਰਾਦ ਗੈਂਡੇ ਕਿਹੜੇ ਗੈਂਡੇ ? ਗੈਂਡਾ, ਪਤਾ ਨਹੀਂ... ਸ਼ਾਇਦ ਦੋ ਗੈਂਡੇ ਸੀ... ਜਿਹੜੇ ਅਸੀਂ ਦੇਖੋ। ਓ ਹਾਂ, ਯਾਦ ਆਇਆ, ਤੈਨੂੰ ਕਿਵੇਂ ਪਤਾ ਓ ਨਾਮੁਰਾਦ ਸੀ ? ਓ, ਮੈਂ ਤਾਂ ਊਂ ਈ ਕਹਿ ’ਤਾ ... ਅਸੀਂ ਉਹਦੇ ਬਾਰੇ ਕੋਈ ਗੱਲ ਨਹੀਂ ਕਰਾਂਗੇ ਉੱਕਾ ਈ । ਮਿਹਰਬਾਨੀ। ਠੀਕ ਹੈ ਬਸ। ਪਰ ਮੈਂ ਆਪਣੀ ਜਿੱਦ ’ਤੇ ਬਹੁਤ ਸ਼ਰਮਿੰਦਾ ਹਾਂ ਐਵੇਂ ਅੜ ਗਿਆ ਬਸ, ਫਾਲਤੂ ਦਾ ਗੁੱਸਾ ਸਰਾਸਰ ਮੂਰਖ਼ਤਾ ਸੀ ਮੇਰੀ । ਇਹੋ ਉਮੀਦ ਰਹਿੰਦੀ ਤੈਥੋਂ। ਮੈਂ ਗਲਤੀ ਮਹਿਸੂਸ ... ਮੇਰੀ ਤਬੀਅਤ ਕੁਝ ਠੀਕ ਨਹੀਂ। (ਖੰਘਦਾ ਹੈ॥ ਇਸੇ ਲਈ ਤੂੰ ਲੇਟ ਰਿਹਾ ਏ ਹੁਣ ਤੱਕ ! (ਅਵਾਜ਼ ਬਦਲ ਜਾਂਦੀ ਹੈ। ਤੈਨੂੰ ਪਤਾ ਜੋਨ, ਜਿਵੇਂ ਹੁਣ ਸਾਹਮਣੇ ਆਇਆ, ਅਸਲ ’ਚ ਅਸੀਂ ਦੋਹੇਂ ਸਹੀ ਸੀ। ਕਾਹਦੇ ਬਾਰੇ ? ਕਾਹਦੇ, ਤੈਨੂੰ ਪਤਾ ਹੀ ਐ , ... ਉਹੀ... ਓਹ। ਸੌਰੀ, ਮੈਂ ਫੇਰ ਛੇੜ ਲਈ, ਪਰ ਮੈਂ ਬਹੁਤ ਸੰਖੇਪ ’ਚ ਕਰਾਂਗਾ। ਮੈਂ ਸਿਰਫ਼ ਇਹੋ ਦੱਸਣਾ ਸੀ ਕਿ ਆਪੋ ਆਪਣੇ ਤਰੀਕੇ ਨਾਲ ਅਸੀਂ ਦੋ ਸਹੀ ਸੀ। ਹੁਣ ਤਾਂ ਸਾਬਤ ਹੋ ਗਿਆ ਸਭ | ਸ਼ਹਿਰ 'ਚ ਕੁਝ ਗੈਂਡਿਆਂ ਦੇ ਦੋ ਸਿੰਗ ਨੇ ਤੇ ਕੁਝ ਦੇ ਇੱਕ। ਇਹੇ ਤਾਂ ਮੈਂ ਕਿਹਾ ਸੀ ਤੈਨੂੰ ਜੋ ਵੀ ਹੈ, ਹੈ ਤਾਂ ਮਾੜਾ ਈ। ਹਾਂ, ਹੈ ਤੇ ਮਾੜਾ ਪਤਾ ਨਹੀਂ ਕੁਝ ਚੰਗਾ ਵੀ ਹੋ ਸਕਦੈ, ਨਿਰਭਰ ਕਰਦਾ ... (ਬੋਲੀ ਜਾਂਦਾ ਹੈ। ਇਸ ਨਾਲ ਕੋਈ ਬਹੁਤਾ ਫ਼ਰਕ ਨਹੀਂ ਪੈਂਦਾ ਕਿ 68 / ਗੈਂਡੇ ਜੇਨ ਬੇਰੰਜਰ ਜੇਨ ਬੇਰੰਜਰ ਜੇਨ ਬੇਰੰਜਰ ਜੇਨ ਬੇਰੰਜਰ ਜੋਨ ਬੇਰੰਜਰ