ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/71

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜਨ ਬੋਰੰਜਰ ਜੋਨ ਬੇਰੰਜਰ ਜੋਨ ਬਰੰਜਰ ਜੇਨ ਬੋਰੰਜਰ ਜੇਨ ਬੋਰੰਜਰ ਕੌਣ ਕਿੱਥੋਂ ਆਉਂਦਾ। ਅਸਲ ਗੱਲ ਤਾਂ ਇੰਨੀ ਓ ਹੈ, ਜਿਵੇਂ ਮੈਂ ਕਿਹਾ ਸੀ, ਕਿ ਉਹ ਉੱਥੇ ਹਨ, ਠੋਸ ਸੱਚਾਈ ਵਾਂਗ। (ਛਾ ਮੁੱਛਾ ਹੋਏ ਬਿਸਤਰੇ 'ਚ ਕਦੇ ਵੱਖ ਲੈਂਦਾ ਹੈ ਤੇ ਕਦੇ ਉੱਠਕੇ ਬੈਠ ਜਾਂਦਾ ਹੈ :) ਮੇਰੀ ਤਬੀਅਤ ਠੀਕ ਨਹੀਂ, ਉੱਕਾ ਹੀ ਮੈਂ ਕੁਝ ... ਓਹ, ਸੌਰੀ ! ਕੀ ਲੱਗ ਕੀ ਰਿਹੈ ? ਕੁਝ ਪਤਾ ਨਹੀਂ ਮੈਨੂੰ, ਕਿਤੇ ਕੁਝ ਗੜਬੜ ਹੈ... ਕਮਜ਼ੋਰੀ ਲੱਗ ਰਹੀ... ? ਉੱਕਾ ਹੀ ਨਹੀਂ। ਸਗੋਂ ਉਲਟਾ, ਮੈਂ ਤਾਂ ਉੱਬਲ ਰਿਹਾਂ... ਡੁੱਲ੍ਹ ਰਿਹਾਂ... ਮੇਰਾ ਮਤਲਬ ... ਬੀ ਆਰਜ਼ੀ ਕਮਜ਼ੋਰੀ।ਜਿਹੜੀ ਸਭ ਨੂੰ ਹੋ ਜਾਂਦੀ। ਮੈਨੂੰ ਕਦੇ ਨੀ ਹੁੰਦੀ। ਫੇਰ ਸ਼ਾਇਦ ਤੂੰ ਜ਼ਿਆਦਾ ਈ ਤੰਦਰੁਸਤ ਹੈਂ।ਜ਼ਿਆਦਾ ਊਰਜਾ ਵੀ ਮਾੜੀ ਹੁੰਦੀ ਹੈ। ਨਾੜੀਆਂ 'ਚ ਸਭ ਪੁੱਠਾ-ਸਿੱਧਾ ਕਰ ਦਿੰਦੀ ਹੈ। ਮੇਰਾ ਨਰਵਸ ਸਿਸਟਮ ਬਿਲਕੁਲ ਫਿੱਟ ਹੈ। (ਉਸਦੀ ਅਵਾਜ਼ ਹੋਰ ਖੁਰਦਰੀ ਹੋਈ ਜਾਂਦੀ ਹੈ। ਦਿਲ-ਦਿਮਾਗ ਸਭ ਸਹੀ ਹੈ ਮੇਰਾ। ਮੇਰੇ ਖ਼ਾਨਦਾਨ ਚ ਕਦੇ ਕਿਸੇ ਨੂੰ ... ਮੈਨੂੰ ਪਤਾ... ਮੈਨੂੰ ਪਤਾ ਤੂੰ ... | ਸ਼ਾਇਦ ਠੰਡ ਲੱਗ ਗਈ ਹੈ ਬਸ। ਕਿਤੇ ਬੁਖ਼ਾਰ ਤਾਂ ਨਹੀਂ ? ਪਤਾ ਨਹੀਂ ? ਹਾਂ, ਸ਼ਾਇਦ ਬੁਖ਼ਾਰ... ਲਗਦੈ। ਸਿਰ ਦੁੱਖ ਰਿਹੈ। ਹਲਕਾਮਾਈਨ ਹੈ ਬਸ।ਕੀ ਤੂੰ ਇਕੱਲਾ ਆਰਾਮ ਕਰਨਾ ਚਾਹੇਂਗਾ। ਨਹੀਂ, ਤੂੰ ਬੈਠ। ਮੇਰੀ ਫ਼ਿਕਰ ਨਾ ਕਰ। ਤੇਰੀ ਅਵਾਜ਼ ਵੀ ਖੁਰਦਰੀ ਹੈ। ਖੁਰਦਰੀ ? ਹਾਂ, ਥੋੜੀ ਜਿਹੀ। ਇਸੇ ਲਈ ਮੈਂ ਪਛਾਣੀ ਨਹੀਂ। ...ਖੁਰਦਰੀ ਕਿਉਂ ਹੋਏਗੀ ? ਮੇਰੀ ਅਵਾਜ਼ ਬਿਲਕੁਲ ਨਹੀਂ ਬਦਲੀ ਸਗੋਂ ਤੇਰੀ ਬਦਲੀ ਹੋਈ ਹੈ! ਮੇਰੀ ? ਹਾਂ, ਕਿਉਂ ? ਹੋ ਸਕਦਾ ਹੈ। ਮੈਂ ਧਿਆਨ ਨਹੀਂ ਦਿੱਤਾ। ਕਦੇ ਤਾਂ ਮੈਨੂੰ ਲਗਦੈ ਕਿ ਤੂੰ ਕਿਸੇ ਚੀਜ਼ ਵੱਲ ਧਿਆਨ ਦੇ ਵੀ ਸਕਦੈ ? (ਮੱਥਾ ਫੜ ਲੈਂਦਾ ਹੈ ।) ਅਸਲ ’ਚ ਮੱਥਾ ਫਟ ਰਿਹਾ ਮੇਰਾ। ਸ਼ਾਇਦ ਕਿਤੇ ਵੱਜਾ ਹੋਏਗਾ। (ਉਸਦੀ ਅਵਾਜ਼ ਹੋਰ ਖੁਰਦਰੀ ਹੋ ਜਾਂਦੀ ਹੈ। ਕਦੋਂ ਦੀ ਗੱਲ ਹੈ ? (9) । ਡੋ ਜੋਨ ਬੋਰੰਜਰ ਜੇਨ ਬੋਰੰਜ਼ਰ नेठ ਬੋਰੰਜਰ ਜੈਨ ਬੋਰੰਜਰ ਜੋਨ ਬੇਰੰਜਰ ਨ ਬੇਰੰਜਰ