ਸਮੱਗਰੀ 'ਤੇ ਜਾਓ

ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜੋਨ ਬੇਰੰਜਰ ਜੈਨ ਬੇਰੰਜਰ ਜੈਨ ਬੇਰੰਜਰ ਜੋਨ ਬੋਰੰਜਰ ਜੇਨ ਬੇਰੰਜਰ ਪਤਾ ਨਹੀਂ । ਕੁਝ ਯਾਦ ਨਹੀਂ... ਕਦੋਂ ਹੋਇਆ। ਪਰ ਸੱਟ ਤਾਂ ਲੱਗੀ ਹੋਏਗੀ ਨਾ। ਸ਼ਾਇਦ ਸੁੱਤੇ ਸੁੱਤੇ ਈ ਕਿਤੇ ਮਾਰ ਬੈਠਾਂ। ਸੁੱਤੇ ਪਏ ਵੀ ਵੱਜਦਾ ਤਾਂ ਜਾਗ ਆ ਜਾਣੀ ਸੀ। ਸ਼ਾਇਦ ਸਫ਼ਨੇ 'ਚ ਈ ਕਿਤੇ ਤੂੰ ਮਾਰ ਬੈਠਾਂ। ਮੈਂ ਸੁਫ਼ਨੇ ਨਹੀਂ ਦੇਖਦਾ ਇਹ ਸਿਰਦਰਦ ਸੁੱਤੋ ਸੁੱਤੇ ਸ਼ੁਰੂ ਹੋਇਆ ਹੋਏਗਾ। ਸੁਫ਼ਨਾ ਤੂੰ ਭੁੱਲ ਗਿਆ ਹੋਏਗਾ, ਜਾਂ ਕਿਤੇ ਅਵਚੇਤਨ ’ਚ ਯਾਦ ਹੋਏਗਾ ! ਅਵਚੇਤਨ... ਮੈਂ ? ਮੈਂ ਆਪਣੀਆਂ ਸੋਚਾਂ ਦਾ ਆਪ ਮਾਲਕ ਹਾਂ, ਮੇਰਾ ਮਨ ਇਧਰ ਓਧਰ ਨਹੀਂ ਭਟਕਦਾ। ਮੈਂ ਹਮੇਸ਼ਾ ਸਾਫ਼ ਸਾਫ਼ੇ ਸੋਚਦਾਂ, ਬਿਲਕੁਲ ਸਾਫ਼ ਤੇ ਸਿੱਧਾ। ਓ ਹਾਂ, ਹਾਂ। ਮੈਂ ਸਮਝਾ ਨਹੀਂ ਸਕਿਆ। ਤਾਂ ਸਮਝਾਓ; ਗੱਲ ਨੂੰ ਸਪਸ਼ਟ ਕਰੋ। ਵੈਸੇ ਤੈਨੂੰ ਲੋੜ ਨਹੀਂ ਮੇਰੇ ਬਾਰੇ ਸਿਰਖਪਾਈ ਕਰਨ ਦੀ, ਇਹ ਤੇਰੇ ਅੰਦਾਜ਼ੇ ... ਚੁੱਭਦੇ ਨੇ ਮੈਨੂੰ । ਸਿਰ ਦੁਖਦਾ ਹੋਏ ਤਾਂ ਬੰਦੇ ਨੂੰ ਲੱਗਦਾ ਹੀ ਹੈ ਕਿ ਸ਼ਾਇਦ ਕਿਤੇ ਵੱਜਿਆ ਹੋਏਗਾ।(ਨੇੜੇ ਹੁੰਦਾ ਹੈ। ਜੇ ਸੱਚੀਂ ਕਿਤੇ ਵੱਜਿਆ ਹੋਏਗਾ ਤਾਂ ਰੋੜ ਪਿਆ ਹੋਵੇਗਾ । (ਜੇਨ ਵੱਲ ਦੇਖਦੇ ਹੋਏ) ਹੋਓ, ਤਰੇ ਤਾਂ ਹੈ, ਸੱਚਮੁੱਚ ਰੋੜ ਪਿਆ ਹੈ। ਰੋੜ ਪਿਆ ? ਹਾਂ, ਛੋਟਾ ਜਿਹਾ । ਕਿੱਥੇ ? (ਉਸਦੇ ਮੱਥੇ ਵੱਲ ਇਸ਼ਾਰਾ ਕਰਦੇ ਹੋਏ) ਓ ਓ ਓਥੇ , ਨੱਕ ਦੇ ਬਿਲਕੁਲ ਉੱਪਰ ਕੋਈ ਰੋੜ ਨਹੀਂ ਹੈ ਮੇਰੇ । ਮੇਰੇ ਪੂਰੇ ਖ਼ਾਨਦਾਨ 'ਚ ਕਦੇ ਕਿਸੇ ਦੇ ਨਹੀਂ ਰਿਹਾ... ਰੋੜ। ਸ਼ੀਸ਼ਾ ਹੈ ? ਹੱਦ ਹੁੰਦੀ ਏ ਕੋਈ ! (ਮੱਥੇ ਨੂੰ ਟੋਂਹਦਾ ਹੈ। ਕੁਝ ਹੈ ਤਾਂ ... ਹੈ। ਮੈਂ ਬਾਥਰੂਮ ਚ ਜਾ ਕੇ ਦੇਖਦਾਂ। (ਝਟਕੇ ਨਾਲ ਉੱਠ ਕੇ ਬਾਥਰੂਮ ਵੱਲ ਜਾਂਦਾ ਹੈ। ਬੇਰੰਜਰ ਉਸਨੂੰ ਗੌਰ ਨਾਲ ਦੇਖਦਾ ਹੈ। ਫੇਰ ਬਾਥਰੂਮ 'ਚੋਂ ਆਵਾਜ਼ ਆਉਂਦੀ ਹੈ। ਹਾਂ, ਹੈ ਤਾਂ ਸਹੀ, ਰੋੜ ਹੈ। (ਉਹ ਬਾਹਰ ਆਉਂਦਾ ਹੈ ਤਾਂ ਉਸਦੀ ਚਮੜੀ ਹਰੀ ਹੋ ਚੁੱਕੀ ਹੈ।) ਦੇਖਿਆ, ਮੈਂ ਸਹੀ ਸੀ, ਕਿਤੇ ਵੱਜਾ.. ਤੇਰੀ ਤਬੀਅਤ ਠੀਕ ਨਹੀਂ, ਚਮੜੀ ਵੀ ਹਰੀ ਹੋ ਰਹੀ । ਲੱਗਦਾ ਤੈਨੂੰ ਮਜ਼ਾ ਆਉਂਦੈ... ਮੈਨੂੰ ਚਿੜਾ ਕੇ। ਕਦੇ ਆਪਣੇ ਤੋਂ 7) ! ਗੈਂਡੇ ਜੋਨ ਬੇਰੰਜਰ ਜੋਨ ਬੋਰੰਜਰ ਜੈਨ ਬੋਰੰਜਰ ਜੇਨ ਬੇਰੰਜਰ ਜੇਨ