ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/75

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

नेठ ਬੇਰੰਜਰ ਜੇਨ ਬੇਰੰਜਰ नेरु ਬੇਰੰਜਰ ਜੋਨ ਮੈਂ ਕੋਈ ਤੇਰਾ ਯਾਰ ਨਹੀਂ। ਤੂੰ ਤਾਂ ਬੜਾ ਆਦਮਖੋਰ ਲੱਗ ਰਿਹਾਂ ਅੱਜ! ਹਾਂ, ਮੈਂ ਹਾਂ ਆਦਮਖੋਰ, ਖੂੰਖਾਰ ਆਦਮਖੋਰ। ਤੇ ਆਦਮਖੋਰ ਹੋਣਾ ਮੈਨੂੰ ਪਸੰਦ ਹੈ। ਤੈਨੂੰ ਲਗਦੈ... ਕੱਲ੍ਹ ਦਾ ਗੁੱਸਾ ਹਾਲੇ ਉੱਤਰਿਆ ਨਹੀਂ। ਮੈਂ ਗ਼ਲਤੀ ਮੰਨਦਾਂ ਆਪਣੀ, ਇਸੇ ਲਈ ਤਾਂ ਆਇਆਂ ਮਾਫ਼ੀ ਮੰਗਣ । ਕਿਸ ਗੁੱਸੇ ਦੀ ਗੱਲ ਕਰ ਰਿਹਾਂ ਤੂੰ ? ਤੈਨੂੰ ਪਤਾ ਈ ਏ, ਹੁਣੇ ਤਾਂ ਗੱਲ ਹੋਈ, ਓ ਗੱਡਿਆਂ ਬਾਰੇ.. (ਬੇਰੰਜਰ ਨੂੰ ਸੁਣਦਾ ਹੀ ਨਹੀਂ, ਇਹ ਗੱਲ ਨਹੀਂ ਕਿ ਮੈਂ ਕੋਈ ਲੋਕਾਂ ਨੂੰ ਨਫ਼ਰਤ ਕਰਦਾਂ। ਮੈਨੂੰ ਬਸ ਉਨ੍ਹਾਂ ਨਾਲ ਕੋਈ ਲੈਣਾ ਦੇਣਾ ਨਹੀਂ। ਸਗੋਂ.. ਬਸ.. ਣ ਆਉਂਦੀ..; ਤੇ ਚੰਗਾ ਉਨ੍ਹਾਂ ਲਈ ਇਹੋ ਹੈ ਕਿ ਉਹ ਮੇਰੀਆਂ ਰਾਹਾਂ ਤੋਂ ਦੂਰ ਰਹਿਣ, ਨਹੀਂ... ਮੈਂ ਰੌਂਦ ਦਿਆਂਗਾ ਸਭਨੂੰ ਪੈਰਾਂ ਹੇਠ। ਤੈਨੂੰ ਪਤਾ .. ਕਿ ਮੈਂ ਕਦੇ ਤੇਰੀ ਰਾਹ 'ਚ ਆਉਣ ਵਾਲਾ ਨਹੀਂ । ਮੇਰੇ ਜੀਵਨ ਦਾ ਬਸ ਇੱਕੋ ਨਿਸ਼ਾਨਾ ਹੈ। ਤੇ ਮੈਂ ਸਿੱਧਾ ਉਸ ਵੱਲ ਸੂਟ ਵੱਟਦਾਂ। ਮੈਨੂੰ ਪੱਕਾ ਹੈ ਕਿ ਤੂੰ ਠੀਕ ਹੈਂ। ਪਰ ਲਗਦੈ.. ਤੂੰ ਕਿਸੇ ਨੈਤਿਕ ਘਚੋਲੇ ’ਚੋਂ ਲੰਘ ਰਿਹੈਂ। (ਜੇਨ ਇੱਕ ਸਿਰੇ ਤੋਂ ਦੂਸਰੇ ਸਿਰੇ ਤਾਈਂ ਕਮਰੇ ’ਚ ਇੰਝ ਘੁੰਮਦਾ ਹੈ। ਜਿਵੇਂ ਕੋਈ ਹਿੰਸਕ ਜਾਨਵਰ ਪਿੰਜਰੇ ਚ ਗੇੜੇ ਲਾਉਂਦਾ ਹੈ। ਬੇਰੰਜਰ ਉਸਨੂੰ ਗੌਹ ਨਾਲ ਦੇਖਦਾ ਹੈ ਤੇ ਕਈ ਵਾਰ ਬਚਾਓ ਲਈ ਉਸਦੀ ਰਾਹ ਤੋਂ ਪਰੇ ਹਟਦਾ ਹੈ । ਜੇਨ ਦੀ ਆਵਾਜ਼ ਖੁਰਦਰੀ ਹੋਈ ਜਾਂਦੀ ਬੇਰੰਜ਼ਰ ਜੈਨ ਬੋਰੰਜਰ ਹੈ॥ ਬੋਰੰਜਰ ਬੇਰੰਜਰ ਜੋਨ ਤੈਨੂੰ ਖ਼ੁਦ ਨੂੰ ਉਕਸਾਉਣਾ ਨਹੀਂ ਚਾਹੀਦਾ, ਇਹ ਤੇਰੇ ਲਈ ਠੀਕ ਨਹੀਂ। ਇਨ੍ਹਾਂ ਕੱਪੜਿਆਂ 'ਚ ਮੈਂ... ਫਸਿਆ ਫਸਿਆ ਮਹਿਸੂਸ ਕਰਦਾਂ; ਇਹ ਪਜਾਮੇ `ਤੇ ਖਿਝ ਆ ਰਹੀ ਏ ਮੈਨੂੰ ... 1 ( ਉਹ ਆਪਣੇ ਪਜਾਮੇ ਅਤੇ ਜਾਕੇਟ ਨੂੰ ਲਾਹੁੰਦਾ ਹੈ ਤੇ ਫੋਰ ਉੱਪਰ ਕਰ ਲੈਂਦਾ ਹੈ।) ਪਰ ਇਹ ...ਤੇਰੀ ਚਮੜੀ ਨੂੰ ਕੀ ਹੋਇਆ ? ਤੂੰ ਮੇਰੀ ਚਮੜੀ ਦੇ ਖਹਿੜੇ ਕਿਉਂ ਪਿਐਂ ? ਮੈਂ ਤੇਰੇ ਨਾਲ ਇਸਨੂੰ ਬਦਲਣ ਨਹੀਂ ਲੱਗਾ। ਮੋਟੀ ਖੱਲੜੀ ਬਣਦੀ ਜਾ ਰਹੀ। ਹੋਰ ਮਜ਼ਬੂਤ ਹੋ ਜਾਏਗੀ। ਗਰਮੀ-ਸਰਦੀ ਕਿਸੇ ਦਾ ਕੋਈ ਅਸਰ ਨਹੀਂ--ਵੈਦਰ ਪਰੂਫ਼ । 73 ! ਗੈਂਡੇ ਬੋਰੰਜਰ ਜੋਨ