ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/78

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬੇਰੰਜਰ ਜਨ ਬੇਰੰਜਰ ਜੋਨ ਜੋਨ ਬਰੰਜ਼ਰ ਜੇਨ ਮੈਨੂੰ ਬੁਲਾਉਣਾ ਨਹੀਂ ਚਾਹੀਦਾ ਤੌਨੂੰ, ਲਗਦੈ ਇਸ ਨਾਲ ਤਕਲੀਫ਼ ਵੱਧਦੀ ਹੈ। ਉਲਟਾ ਸਗੋਂ, ਰਾਹਤ ਮਿਲਦੀ ਹੈ। ਤਾਂ ਵੀ, ਪਲੀਜ਼, ਡਾਕਟਰ ਨੂੰ ਬੁਲਾ ਲੈਂਦੇ ਹਾਂ, ...ਮੰਨਤ ਨਾਲ ਈ... ਹਰਗਿਜ਼ ਨਹੀਂ। ਅੜੀਅਲ ਬੰਦਿਆਂ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਮੈਂ। (ਜੇਨ ਵਾਪਸ ਬੈੱਡਰੂਮ 'ਚ ਆਉਂਦਾ ਹੈ। ਖੋਰੰਜਰ ਡਰ ਕੇ ਪਿੱਛੇ ਹਟ ਜਾਂਦਾ ਹੈ, ਕਿਉਂਕਿ ਉਹ ਕਾਫ਼ੀ ਹੱਦ ਤੱਕ ਹਰਾ ਹੋ ਚੁੱਕਾ ਹੈ ਤੇ ਬੜੀ ਮੁਸ਼ਕਲ ਨਾਲ ਬੋਲ ਪਾਉਂਦਾ ਹੈ। ਉਸਦੀ ਅਵਾਜ਼ ਪਛਾਣੀ ਨਹੀਂ ਜਾਂਦੀ ਖੈਰ, ਗੈਂਡਾ ਉਹ ਭਾਵੇਂ ਮਰਜ਼ੀ ਨਾਲ ਬਣਿਆ ਹੋਵੇ ਜਾਂ ਮਜਬੂਰੀ ਨਾਲ, ਜੋ ਵੀ ਉਸਨੂੰ ਕੀਤਾ ਆਪਣੇ ਭਲੇ ਲਈ ਹੀ ਕੀਤਾ। ਤੂੰ ... ਇਹੋ ਜਿਹੀ ਗੱਲ ਕਿਵੇਂ ਕਰ ਸਕਦਾਂ ? ਤੂੰ ਤਾਂ ਪੀਂਦਾ ਵੀ ਨਹੀਂ... ਤੈਨੂੰ ਹਮੇਸ਼ਾ ਹਰ ਸ਼ੈਅ ਦਾ ਬਸ ਕਾਲਾ ਪਾਸਾ ਈ ਨਜ਼ਰ ਆਉਂਦਾ। ਜ਼ਾਹਿਰ ਹੈ ਕਿ ਗੈਂਡਾ ਬਣ ਕੇ ਉਹਨੂੰ ਕਿੰਨੀ ਖੁਸ਼ੀ ਮਿਲੀ ਹੋਏਗੀ। ਇਹਦੇ 'ਚ ਅਨੋਖੀ ਗੱਲ ਕੀ ਹੈ! ਕੋਈ ਅਨੋਖੀ ਗੱਲ ਨਹੀਂ, ਪਰ ਮੈਨੂੰ ਲੱਗਦਾ ਨਹੀਂ ਕਿ ਉਹਨੂੰ ਕੋਈ ਖ਼ੁਸ਼ੀ ਹੋਈ ਹੋਏਗੀ। ਪਰ ਦਸ ਤਾਂ ਸਹੀ ਕਿਉਂ ? ਦੱਸਣਾ ਤਾਂ ਮੁਸ਼ਕਿਲ ਹੈ; ਇਹ ਤਾਂ ਬਸ ਮਹਿਸੂਸ ਕਰਨ ਵਾਲੀ ਗੱਲ ਹੈ। ਮੈਂ ਤੈਨੂੰ ਦਸ ਦਿਆਂ ਇਹ ਕਈ ਇੰਨੀ ਮਾੜੀ ਗੱਲ ਵੀ ਨਹੀਂ। ਆਖ਼ਰ, ਗੈਂਡੇ ਵੀ ਬਿਲਕੁਲ ਸਾਡੇ ਵਾਂਗ ਜਿਉਂਦੇ-ਜਾਗਦੇ ਹਨ। ਉਨ੍ਹਾਂ ਨੂੰ ਵੀ ਜਿਉਣ ਦਾ ਓਨਾ ਹੀ ਹੱਕ ਹੈ ਜਿੰਨਾ ਸਾਨੂੰ ! ਜਿੰਨੀ ਦੇਰ ਤੱਕ ਉਹ ਸਾਨੂੰ ਬਰਬਾਦ ਨਹੀਂ ਕਰਦੇ। ਇਹ ਤਾਂ ਤੂੰ ਮੰਨੇਗਾ ਕਿ ਮਾਨਸਿਕਤਾ ਦਾ ਫ਼ਰਕ ਹੈ। (ਕਮਰੇ 'ਚ ਤੇਜ਼ੀ ਨਾਲ ਗੋਲ ਗੋਲ ਘੁੰਮਦਾ ਹੈ, ਵਾਰ ਵਾਰ ਬਾਥਰੂਮ ’ਚ ਜਾਂਦਾ ਹੈ।) ਕੀ ਤੂੰ ਇਹ ਮੰਨੀ ਬੈਠਾਂ ਕਿ ਸਾਡਾ ਜਿਉਣਾ ਕੋਈ ਬਹੁਤ ਉੱਚੇ ਪੱਧਰ ਦੀ ਚੀਜ਼ ਹੈ; ਸਾਡਾ ਲਾਈਫਸਟਾਈਲ ? ਕੁਝ ਵੀ ਹੈ, ਪਰ ਸਾਡੇ ਆਪਣੇ ਕੋਈ ਨੈਤਿਕ ਮੁੱਲ ਨੇ ਜਿਨ੍ਹਾਂ ਦਾ ਮੇਰੀ ਨਜ਼ਰ ’ਚ ਇਨ੍ਹਾਂ ਜਾਨਵਰਾਂ ਨਾਲ ਕੋਈ ਮੁਕਾਬਲਾ ਹੀ ਨਹੀਂ ਨੈਤਿਕ ਮੁੱਲ! ਚਿੜ ਹੁੰਦੀ ਮੈਨੂੰ ਇਨ੍ਹਾਂ ਨੈਤਿਕ ਕਦਰਾਂ-ਕੀਮਤਾਂ 76 / ਗੈਂਡੇ ਬੇਰੰਜਰ ने ਬੋਰੰਜਰ ਜੇਨ ਬੋਰੰਜਰ ਜੇਨ ਬੇਰੰਜਰ ਜੇਨ