ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬੇਰੰਜਰ ਜੇਨ ਯੂਬੇਰੰਜਰ ਜੋਨ ਬੋਰੰਜਰ ਜੇਨ ਬੋਰੰਜਰ ਜੇਨ ਬੋਰੰਜਰ ਜੋਨ ਬੋਰੰਜਰ ਜਨ ਤੋਂ! ਸਾਨੂੰ ਇਨ੍ਹਾਂ ਨੈਤਿਕ ਕਦਰਾਂ ਤੋਂ ਉੱਤੇ ਉੱਠਣਾ ਪਏਗਾ! ਉਨ੍ਹਾਂ ਦੀ ਥਾਂ 'ਤੇ ਰਖੋਗੇ ਕੀ ? (ਘੁੰਮਦੇ ਹੋਏ) ਕੁਦਰਤ ! ਕੁਦਰਤ? . ਕੁਦਰਤ ਦੇ ਆਪਣੇ ਕਨੂੰਨ ਨੂੰ ਨੈਤਿਕਤਾ ਉਨ੍ਹਾਂ ਦੇ ਖਿਲਾਫ਼ ਹੈ। ਤੇਰਾ ਮਤਲਬ ਹੈ ਕਿ ਆਪਣੀਆਂ ਕਦਰਾਂ-ਕੀਮਤਾਂ ਦੀ ਥਾਂ ਸਾਨੂੰ ਜੰਗਲ ਦਾ ਕਨੂੰਨ ਲਾਗੂ ਕਰਨਾ ਚਾਹੀਦਾ ਹੈ ? ਮੈਨੂੰ ਇਹ ਸੂਟ ਕਰਦਾ, ਮੇਰੇ ਲਈ ਠੀਕ ਹੈ। ਤੂੰ ਕਹਿ ਸਕਦੈ। ਪਰ ਅੰਦਰਖ਼ਾਤੇ, ਕੋਈ ਨਹੀਂ... (ਉਵੇਂ ਹੀ ਘੁੰਮਦੇ ਹੋਏ ਉਸਨੂੰ ਟੈਕਦਾ ਹੈ। ਸਾਨੂੰ ਆਪਣੇ ਜੀਵਨ ਨੂੰ ਨਵੀਆਂ ਨੀਹਾਂ ਤੇ ਉਸਾਰਨਾ ਹੋਏਗਾ। ਸਾਨੂੰ ਵਾਪਸ ਮੁੱਢਲੀ ਪਾਵਨਤਾ ਵੱਲ ਮੁੜਨਾ ਪਏਗਾ। ਮੈਂ ਬਿਲਕੁਲ ਵੀ ਸਹਿਮਤ ਨਹੀਂ ਤੇਰੇ ਨਾਲ। (ਜ਼ੋਰ ਜ਼ੋਰ ਨਾਲ ਸਾਹ ਲੈਂਦਾ ਹੈ) ਸਾਹ ਲੈਣਾ ਔਖਾ... ਇਕ ਮਿੰਟ ਸੋਚ ਜ਼ਰਾ। ਇਹ ਤਾਂ ਤੂੰ ਮੰਨੋਂਗਾ ਕਿ ਸਾਡਾ ਕੋਈ ਫਲਸਫ਼ਾ ਹੈ ਜਿਹੜਾ ਜਾਨਵਰਾਂ ਨਾਲ ਜ਼ਰਾ ਨਹੀਂ ਮਿਲਦਾ, ਕੋਈ ਕਦਰਾਂਕੀਮਤਾਂ ਨੇ ਜਿਨ੍ਹਾਂ ਦਾ ਕੋਈ ਬਦਲ ਨਹੀਂ, ਜਿਨ੍ਹਾਂ ਨੂੰ ਉਸਾਰਨ ਲਈ ਸਦੀਆਂ ਲੱਗ ਗਈਆਂ.. ਪੂਰੀ ਮਾਨਵੀ ਸੱਭਿਅਤਾ ਨੂੰ ... (ਬਾਥਰੂਮ ਚੋਂ) ਜਦ ਅਸੀਂ ਇਹ ਸਭ ਤਬਾਹ ਕਰ ਦਿਆਂਗ, ਤਾਂ ਕਿਤੇ ਬਿਹਤਰ ਹੋਵਾਂਗੇ ! ਮੈਨੂੰ ਪਤਾ.. ਤੂੰ ਮਜ਼ਾਕ ਕਰ ਰਿਹੈਂ। ਤੂੰ ਸੀਰੀਅਸ ਨਹੀਂ ਹੋ ਸਕਦੈ ! ਐਵੇਂ ਹਵਾਈ ਗੱਲ ਹੈ। ਘਰੜ ਘਰੜ (ਚਿੰਘਾੜਦਾ ਹੈ) ਮੈਨੂੰ ਨਹੀਂ ਸੀ ਪਤਾ ਕਿ ਤੂੰ ਕਵੀ ਵੀ ਏ। (ਬਾਥਰੂਮ 'ਚੋਂ ਬਾਹਰ ਆਉਂਦਾ ਹੈ। ਘਰੜ ਘਰੜ (ਫੇਰ ਚੰਘਾੜ ਮਾਰਦਾ ਹੈ) ਇਹ ਉਹ ਨਹੀਂ ਹੈ ਜਿਸ 'ਚ ਤੂੰ ਅੰਦਰੋਂ ਯਕੀਨ ਕਰਦਾ; ਮੈਂ ਜਾਣਦਾਂ ਤੈਨੂੰ ਚੰਗੀ ਤਰ੍ਹਾਂ। ਤੈਨੂੰ ਪਤੈ ਜਿੱਥੋਂ ਤੱਕ ਮੇਰਾ ਸਵਾਲ ਹੈ ਇਹ ਮਨੁੱਖਤਾ... (ਟੋਕਦਾ ਹੈ। ਮਨੁੱਖਤਾ ਦੀ ਗੱਲ ਨਾ ਕਰ ਮੇਰੇ ਨਾਲ! ਮੇਰਾ ਮਤਲਬ ਹੈ ਬੰਦਾ, ਜਿਉਂਦਾ ਬੰਦਾ, ਮਾਨਵਤਾ ... ਮਾਨਵਤਾ ਸਭ ਬੀਤੇ ਦੀ ਗੱਲ ਹੈ, ਬੇਕਾਰ! ਤੂੰ ਬਸ ਇੱਕ ਹਾਸੋਹੀਣਾ ਜਜ਼ਬਾਤੀ ਬੰਦਾ ਏਂ, ਰੀਂ ਰੀਂ ਕਰਨ ਵਾਲਾ। (ਮੁੜ ਬਾਥਰੂਮ 'ਚ ਜਾ ਵੜਦਾ ਹੈ 77 : ਗੈਂਡੇ ਬੇਰੰਜਰ ਜੋਨ ਬੇਰੰਜਰ ਜੋਨ ਬੋਰੰਜਰ नेह ਬੋਰੰਜਰ ਜੋਨ