ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/84

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬੇਰੰਜਰ ਬੇਰੰਜਰ ਨਾਲ ਹੀ ਇੱਕ ਹੋਰ ਫੋਨ ਪਿਆ ਹੈ । ਅੱਪ-ਸਟੇਜ ਵਾਲੀ ਖਿੜਕੀ ਖੁੱਲ੍ਹੀ ਹੈ । ਇੱਕ ਖਿੜਕੀ ਦਾ ਫਰੇਮ ਸਾਹਮਣੇ ਵਾਲੇ ਪਾਸੇ ਹੈ। (ਬੇਰੰਜਰ ਦੀਵਾਨ ’ਤੇ ਪਿਆ ਹੈ। ਲੋਕਾਂ ਵੱਲ ਨੂੰ ਪਿੱਠ ਹੈ। ਬੇਰੰਜਰ ਕੱਪੜਿਆਂ ਸਮੇਤ ਹੀ ਲੇਟਿਆ ਹੋਇਆ ਹੈ। ਇਹ ’ਤੇ ਪੱਟੀ ਬੱਝੀ ਹੈ। ਲੱਗਦਾ ਹੈ ਕੋਈ ਮਾੜਾ ਸੁਫ਼ਨਾ ਦੇਖ ਰਿਹਾ ਹੈ, ਨੀਂਦ ’ਚ ਹੱਥਪੈਰ ਮਾਰਦਾ ਹੈ।) ਨਹੀਂ। ਚੁੱਪ) ਸਿੰਗਾਂ ਤੋਂ ਬਚ ਕੇ ! (ਚੁੱਪੀ) (ਅੱਪ-ਸਟੇਜ ਵਾਲੀ ਖੁੱਲ੍ਹੀ ਖਿੜਕੀ 'ਚੋਂ ਬਾਹਰੋਂ ਲੰਘਦੇ ਗੋਡਿਆਂ ਦਾ ਸ਼ੋਰ ਸਾਫ਼ ਸੁਣਾਈ ਦਿੰਦਾ ਹੈ।) ਨਹੀਂ ! (ਫਰਸ਼ 'ਤੇ ਡਿੱਗ ਪੈਂਦਾ ਹੈ, ਤੇ ਉਸਦੀ ਜਾਗ ਖੁੱਲ੍ਹਦੀ ਹੈ, ਪਰ ਲੱਗਦਾ ਹੈ ਕਿ ਹਾਲੇ ਵੀ ਉਸੇ ਅਸਰ ਹੇਂਠ ਹੈ ਜੋ ਉਸਨੇ ਹੁਣੇ ਸੁਫਨ 'ਚ ਦੇਖਿਆ।ਉਹ ਬੜੀ ਫ਼ਿਕਰਮੰਦੀ ਨਾਲ ਆਪਣੇ ਸਿਰ ਨੂੰ ਟੋਹ ਕੇ ਦੇਖਦਾ ਹੈ , ਸ਼ੀਸ਼ੇ ਮੂਹਰੇ ਜਾ ਕੇ ਪੱਟੀ ਹਟਾਉਂਦਾ ਹੈ , ਗੈਂਡਿਆਂ ਦੀਆਂ ਅਵਾਜ਼ਾਂ ਦੂਰ ਜਾਂਦੀਆਂ ਹਨ, ਇਹ ਦੇਖ ਕੇ ਕਿ ਉਸਦੇ ਸਿਰ ਦੇ ਸਿਰ ਤੇ ਕੋਈ ਗੁੰਮੜ ਨਹੀਂ ਹੈ, ਉਹ ਸੁੱਖ ਦਾ ਸਾਹ ਲੈਂਦਾ ਹੈ। ਡਰਦਾ ਡਰਦਾ ਉਹ ਦੀਵਾਨ ਤੱਕ ਜਾਂਦਾ ਹੈ , ਲੰਮੇ ਪੈਂਦਾ ਹੈ ਤੇ ਫੇਰ ਇੱਕਦਮ ਉੱਠ ਕੇ ਬੈਠ ਜਾਂਦਾ ਹੈ।ਉਹ ਮੇਜ਼ ਕੋਲ ਜਾਂਦਾ ਹੈ, ਜਿੱਥੇ ਬਰਾ ਦੀ ਬੋਤਲ ਤੇ ਗਿਲਾਸ ਪਏ ਹਨ, ਉਹ ਆਪਣੇ ਲਈ ਇੱਕ ਪੂਰਾ ਬਣਾਉਣ ਲੱਗਦਾ ਹੈ। ਫੇਰ ਥੋੜੀ ਅੰਦਰੂਨੀ ਕਸ਼ਮਕਸ਼ ਦੇ ਬਾਅਦ ਬੋਤਲ ਤੇ ਗਿਲਾਸ ਰੱਖ ਦਿੰਦਾ ਹੈ। ਕਿੱਥੇ ਗਏ ਤੇਰੇ ਇਰਾਦੇ, ਇੱਛਾਸ਼ਕਤੀ! ਉਹ ਵਾਪਸ ਦੀਵਾਨ ਵੱਲ ਜਾਣਾ ਚਾਹੁੰਦਾ ਹੈ। ਉਸੇ ਵੇਲੇ ਆਪ ਸਟੇਜ ਵਾਲੀ ਖਿੜਕੀ 'ਚੋਂ ਕਿਸੇ ਗੈਂਡੇ ਦੀ ਚਿੰਘਾੜ ਬਣਦੀ ਹੈ ਉਹ ਦੌੜ ਕੇ ਖਿੜਕੀ ਬੰਦ ਕਰਦਾ ਹੈ। ਰੌਲਾ ਬੰਦ ਹੁੰਦਾ ਹੈ; ਇੱਕ ਛੋਟੇ ਮੇਜ਼ ਵੱਲ ਮੁੜ ਜਾਂਦਾ ਹੈ , ਥੋੜਾ ਝਿਜਕਦਾ ਹੈ, ਤੇ ਫੇਰੋ . ਫ਼ਰਕ ਪੈਂਦਾ ਹੈ’ ਦਾ ਇਸ਼ਾਰਾ ਜਿਹਾ ਕਰਕੇ , ਫਟਾਫਟ ਇੱਕ ੫ ਬਣਾਉਂਦਾ ਹੈ ਤੇ ਇੱਕੋ ਝਟਕੇ ’ਚ ਖਿੱਚ ਜਾਂਦਾ ਹੈ। ਗਲਾਸ ਬੋਤਲ ਮੁੜ ਆਪਣੀ ਥਾਂ `ਤੇ ਰੱਖਦਾ ਹੈ, ਤੇ ਖੰਘਦਾ ਹੈ। ਆ ਖੰਘ ਤੋਂ ਉਸਨੂੰ ਥੋੜੀ ਚਿੰਤਾ ਹੁੰਦੀ ਹੈ, ਉਹ ਮੁੜ ਖੰਘਦਾ ਹੈ ਤੇ ਬ ਧਿਆਨ ਨਾਲ ਸੁਣਦਾ ਹੈ। ਉਹ ਮੁੜਕੇ ਆਪਣੇ ਆਪ ਨੂੰ " ਮੂਹਰੇ ਲਿਜਾ ਕੇ ਦੇਖਦਾ ਹੈ, ਮੁੜ ਕੇ ਖੰਘਦਾ ਹੈ, ਤੇ ਫੇਰ ਖਿ ਖੋਲ੍ਹ ਦਿੰਦਾ ਹੈ। ਜਾਨਵਰਾਂ ਦੀਆਂ ਅਵਾਜ਼ਾਂ ਫੇਰ ਉੱਚੀ ਹੋ ਜਾਂਦੀ ਹਨ; ਉਹ ਫੇਰ ਖੰਘਦਾ ਹੈ। ਬੇਰੰਜਰ ਫਟਾਫਟ ਇੱਕ ਪੈੱਗ ਆਪ ਨੂੰ ਸ਼ੀਸ਼ੇ 82 ! ਗੈਂਡੇ