ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/86

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਯੂਡਾਰਡ ਬੇਰੰਜਰ ਡਯੂਡਾਰਡ ਬੋਰੰਜਰ ਡਾਯੂਡਾਰਡ ਬੋਰੰਜਰ ਯੁਝਾਰਡ ਬੇਰੰਜਰ ਡਯੂਡਾਰਡ ਬਰੰਜਰ ਜ਼ੁਕਾਮ ਹੈ ਤੈਨੂੰ ? ਲੱਗਦਾ ਤਾਂ ਨਹੀਂ, ਬਿਲਕੁਲ ਵੀ ਨਹੀਂ। ਤੁਸੀਂ ਬੈਠ ਜਾਓ, ਇਥੇ ਬੈਠੋ, ਆਰਾਮ-ਕੁਰਸੀ ਤੇ। (ਬੈਠਦੇ ਹੋਏ) ਕੀ ਹਾਲੇ ਵੀ ਦਰਦ ਹੈ ਇੱਥੇ ? ਸਿਰ ਦੀ ਪੱਟੀ ਵੱਲ ਇਸ਼ਾਰਾ ਕਰਦਾ ਹੈ) ਓ ਹਾਂ, ਦਰਦ ਤਾਂ ਹੈ। ਪਰ ਰੋੜ ਕੋਈ ਨਹੀਂ, ਕਿਤੇ ਵੱਜਿਆ ਵੀ ਨਹੀਂ ..., ਲਗਦੈ ਤੁਹਾਨੂੰ ? (ਉਹ ਪੱਟੀ ਚੁੱਕ ਕੇ ਡਯੁਡਾਰਡ ਨੂੰ ਦਿਖਾਉਂਦਾ ਹੈ। ਨਹੀਂ, ਮੈਨੂੰ ਤਾਂ ਕੋਈ ਰੋੜ ਨਜ਼ਰ ਨਹੀਂ ਆਉਂਦਾ। ਉਮੀਦ ਹੈ ਕਦੇ ਹੋਵੇਗਾ ਵੀ ਨਹੀਂ। ਕਦੇ ਨਹੀਂ। ਜੋ ਤੁਸੀਂ ਕਿਤੇ ਟਕਰਾਏ ਨਹੀਂ, ਤਾਂ ਰੋੜ ਕਿਉਂ ਪਏਗਾ ? ਜੇ ਤੁਸੀਂ ਦਿਲੋਂ ਇਹ ਨਾ ਚਾਹੋ, ਤਾਂ ਤੁਸੀਂ ਕਦੇ ਨਹੀਂ ਟਕਰਾ ਸਕਦੇ ਕਿਤੇ। ਹਾਂ ਬਸ, ਥੋੜਾ ਖ਼ਿਆਲ ਰੱਖਣਾ ਪੈਂਦਾ। ਪਰ ਗੱਲ ਕੀ ਹੈ ? ਤੂੰ ਬੜਾ ਘਬਰਾਇਆ ਜਿਹਾ ਲਗਦੈ, ਪਰੇਸ਼ਾਨ ਵੀ..| ਮਾਈਨ ਕਰਕੇ ਹੋਏਗਾ। ਬਸ ਥੋੜਾ ਅਰਾਮ ਕਰੇ , ਸਭ ਠੀਕ ਹੋ ਜਾਏਗਾ। ਮਾਈਗ੍ਰੇਨ ! ਨਹੀਂ ਉਸਦੀ ਗੱਲ ਨਾ ਕਰੇ ਮੇਰੇ ਨਾਲ ! ਬਿਲਕੁੱਲ ਨਹੀਂ! ਮੈਂ ਸਮਝ ਸਕਦਾਂ ਤੁਹਾਡੀ ਹਾਲਤ; ਉਸ ਸਾਰੀ ਮਾਨਸਿਕ ਹਲਚ ਤੋਂ ਬਾਅਦ ਇਹ ਮਾਈਗ੍ਰੇਨ .. ਮੇਰੇ ਦਿਮਾਗ 'ਚੋਂ ਨਿਕਲ ਹੀ ਨਹੀਂ ਰਿਹਾ ! ਤਾਂ ਹੀ ਤਾਂ ਸਿਰ ’ਚ ਦਰਦ ਹੈ, ਕੋਈ ਹੈਰਾਨੀ ਦੀ ਗੱਲ ਨਹੀਂ। (ਸ਼ੀਸ਼ੇ 'ਚ ਦੇਖਦੇ ਹੋਏ, ਪੱਟੀ ਖਿਸਕਾਉਂਦਾ ਹੈ। ਕੁਝ ਵੀ ਨਹੀਂ .. ਤੁਹਾਨੂੰ ਪਤਾ ... ਇਹ ਸਭ ਕੁਝ ਬਸ ਇਵੇਂ ਹੀ ਸ਼ਰ ਹੋ ਜਾਂਦੈ, ਕਿਸ ਵੀ ਗੱਲ ਤੋਂ! ਕੀ ਸ਼ੁਰੂ ਹੋ ਜਾਂਦਾ.. ? ਮੈਂ ਕੁਝ ਹੋਰ ਹੀ ਹੋ ਜਾਣ ਤੋਂ ਡਰ ਰਿਹਾਂ। ਆਰਾਮ ਨਾਲ, ਸ਼ਾਂਤ ਰਹੋ, ਬੈਠ ਜਾਓ। ਇਸ ਤਰ੍ਹਾਂ ਇਧਰ ਓਧਰ ਘੁੰਮਣ ਨਾਲ ਤੁਸੀਂ ਹੋਰ ਪਰੇਸ਼ਾਨ ਹੋ ਜਾਓਗੇ। ਹਾਂ, ਤੁਹਾਡੀ ਗੱਲ ਸਹੀ ਹੈ, ਦਿਮਾਗ਼ ਠੰਡਾ ਰੱਖਣਾ ਪਏਗਾ । ਚੁੱਪਚਾਪ ਆ ਕੇ ਬੈਠ ਜਾਂਦਾ ਹੈ।) ਪਰ ਮੇਰੇ ਦਿਮਾਗ਼ 'ਚੋਂ ਨਿਕਲ ਹੀ ਨਹੀਂ ਰਿਹਾ, ਤੈਨੂੰ ਪਤੈ ... ਤੇਰਾ ਮਤਲਬ ... ਜੇ ? . ਹਾਂ-ਹਾਂ ਜੇਨ, ਬੇਸ਼ਕ ( ਹੋਰ ਵੀ ਤਾਂ ਕਿੰਨੇ ... 84 | ਗੈਂਡੇ ਡਡਾਰਡ ਬੇਰੰਜਰ ਡਯੂਡਾਰਡ ਬੋਰੰਜਰ ਡਯੂਡਾਰਡ ਬੇਰੰਜਰ ਡਯੂਡਾਰਡ ਬੋਰੰਜਰ ਡਯੂਡਾਰਡ ਬੋਰੰਜਰ