ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/92

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਡੇਯੂਡਾਰਡ ਬੇਰੰਜਰ ਯੂਡਾਰਡ ਬੇਰੰਜਰ ਕੀ, ਕਿੱਧਰ ਨੂੰ ਜਾਏਗੀ ਗੱਲ, ਉਸੇ ਦਾ ਡਰ ਹੈ ਮੈਨੂੰ। ਕੁਝ ਹੋਣਾ ਲਗਦੈ, ਇੱਥੇ ! ਦਿਲ ’ਤੇ ਹੱਥ ਰੱਖਦਾ ਹੈ।) ਅੰਦਰ ਕੁਝ ਘੁਟਣ ਹੋਣ ਲੱਗਦੀ। ਕੁਝ ਹੱਦ ਤੱਕ ਤੇਰੀ ਗੱਲ ਠੀਕ ਹੈ , ਕੁਝ ਹੁੰਦਾ ਤਾਂ ਹੈ, ਪਰ ਤੂੰ ਖਿੱਚਦਾ ਬਹੁਤ ਹੈਂ।ਕਿਸੇ ਚੀਜ਼ ਨੂੰ ਹਾਸੇ ਮਜ਼ਾਕ 'ਚ ਲੈਣਾ ਤਾਂ ਤੈਨੂੰ ਆਉਂਦਾ ਹੀ ਨਹੀਂ, ਇਹੋ ਪੰਗਾ ਹੈ। ਥੋੜਾ ਨਿਰਲੇਪ ਹੋਣਾ ਸਿੱਖ, ਹਰ ਗੱਲ ’ਚ ਕੁਝ ਨਾ ਕੁਝ ਮਜ਼ੇਦਾਰ ਹੁੰਦੈ, ਕੋਸ਼ਿਸ਼ ਕਰੋ , ਦੇਖੋ ! ਮੈਨੂੰ ਲਗਦੈ ਮੈਂ ਹਰ ਚੀਜ਼ ਲਈ ਜ਼ਿੰਮੇਦਾਰ ਹਾਂ, ਜੇ ਵੀ ਹੁੰਦੈ। ਲਗਦੇ ਮੈਂ ਹਿੱਸਾ ਹਾਂ, ਮੈਂ ਨਿਰਲੇਪ ਨਹੀਂ ਰਹਿ ਸਕਦਾ! ਨਾ ਕਿਸੇ ਦੇ ਜੱਜ ਬਣੋ ਨਾ ਕੋਈ ਤੁਹਾਡਾ ਬਣੇ। ਜੋ ਹਰ ਚੀਜ਼ ਦਾ ਫ਼ਿਕਰ ਪਾਲ ਲਓਂਗੇ ਜਿਉਣਾ ਮੁਹਾਲ ਹੋ ਜਾਏਗਾ... ਦੁੱਭਰੇ। ਜੇ ਕਿਤੇ ਹੋਰ ਹੋ ਰਿਹਾ ਹੁੰਦਾ, ਕਿਸੇ ਹੋਰ ਮੁਲਕ ’ਚ, ਤੇ ਅਸੀਂ ਸਿਰਫ ਅਖ਼ਬਾਰਾਂ 'ਚ ਪੜ੍ਹ ਰਹੇ ਹੁੰਦੇ, ਫੇਰ ਬੜੇ ਆਰਾਮ ਨਾਲ ਗੱਲ ਹੈ ਸਕਦੀ ਸੀ, ਮਸਲੇ ਦੇ ਹਰ ਪਹਿਲੂ ’ਤੇ ਚੰਗੀ ਤਰ੍ਹਾਂ ਗੈਰ ਕਰਦੇ ਤੇ ਕੋਈ ਸਿੱਟਾ ਕੱਢ ਲੈਂਦੇ --ਵਿਗਆਨਿਕ ਖੋਜ ਤੋ ਫੇਰ ਆਰਾਮ ਨਾਲ ਬਹਿਸਾਂ ਕਰਦੈ, ਪ੍ਰੋਫੈਸਰਾਂ ਨਾਲ, ਲੇਖਕਾਂ, ਵਕੀਲਾਂ ਨਾਲ, ਰੂੜੀਵਾਦੀਆਂ ਤੋਂ ਕਲਾਕਾਰਾਂ ਨਾਲ, ਹਰ ਕਿਸੇ ਨਾਲ। ਗਲੀ ਚ ਜਾਂਦੇ ਕਿਸੇ ਵੀ ਬੰਦੇ ਨੂੰ ਫੜ ਲੈਂਦੇ ਤੇ ਪੁੱਛਦੇ ; ...ਬੜਾ ਮਜ਼ੇਦਾਰ ਹੋਣਾ ਸੀ, ਬਹੁਤ ਸਿਖਿਆਦਾਇਕ ਪਰ ਜਦੋਂ ਤੁਸੀਂ ਆਪ ਵਿੱਚ ਹੋ, ਅਚਾਨਕ ਤੁਹਾਨੂੰ ਲੱਗੇ ਕਿ ਫਸ ਗਏ ਤੁਸੀਂ, ਡਰਾਉਣਾਅ ਸੱਚਾਈਆਂ ਮੂੰਹ ਟੱਡੀ ਖੜੀਆਂ ਸਾਹਮਣੇ ... ਤੇ ਤੁਸੀਂ ਭੱਜ ਨਹੀਂ ਸਕਦੇ... ਫੇਰ ਤੁਸੀਂ ਨਿਰਲੇਪ ਨਹੀਂ ਹੋ ਸਕਦੇ , ਝਟਕਾ ਇੰਨਾਂ ਜ਼ਰ ਦੀ ਵੱਜਦਾ... ਪੈਰ ਉੱਖੜ ਜਾਂਦੇ , ਅਰਾਮ ਨਾਲ... ਪ@ ਖੜ " ਨਹੀਂ ਸੋਚ ਹੁੰਦਾ, ਸਿਰ `ਤੇ ਪਈ ਦਾ ਤਾਂ ਚਾਰਾ ਈ ਕੋਈ ਨਹੀਂ। ਹਾ, ਹਵਾਈਆਂ ਉੱਡ ਰਹੀਆਂ, ਮੈਂ ਹੈਰਾਨ ਪਰੇਸ਼ਾਨ ਹਾਂ, ਪਰ ਆਦੀ ਨਹੀਂ ਹੋ ਸਕਦਾ ਇਸਦਾ। ਹੈਰਾਨ ਪ੍ਰੇਸ਼ਾਨ ਮੈਂ ਵੀ ਹਾਂ। ਜਾਂ ਐਂ ਕਹਿ ਲਓ ਕਿ ਸੀ। ਹੁਣ ਮ ਬਸ ਆਦਤ ਜਿਹੀ ਹੋਣ ਲੱਗੀ ਏ । ਤੇਰਾ ਹਾਜ਼ਮਾ ਮੇਰੇ ਨਾਲੋਂ ਤਕੜਾ ਹੈ , ਖ਼ੁਸ਼ਕਿਸਮਤ ਏ। ਪਰ ਕੀ ਲੱਗਦਾ ਨਹੀਂ ਕਿ ਬਹੁਤ ਮੰਦਭਾਗਾ ਹੈ ਇਹ ਸਭ। ਖਿਝ ਕੇ) ਮੈਂ ਤਾਂ ਨਹੀਂ ਕਿਹਾ ਕਿ ਬਹੁਤ ਵਧੀਆ ਹੋ ਰਿਹੈ। ਨਾ ਸਮਝੀ ਕਿ ਮੈਂ ਕੋਈ ਗੈਂਡਿਆਂ ਵੱਲ ਹਾਂ। ਗੈਂਡਿਆਂ ਦੇ ਲੰਘਣ ਦੀਆਂ ਆਵਾਜ਼ਾਂ ਇਸ ਵਾਰ ਡਾਊਨ-ਸਟੇਜ ਵਾਲੇ ਪਾਸਿਓਂ ਆਉਂਦੀਆਂ ਹਨ।) 90 / ਗੈਂਡੇ ਡੇਯੂਡਾਰਡ ਬੇਰੰਜਰ ਡਯੂਡਾਰਡ