ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/93

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬੇਰੰਜਰ ਡਯੁਝਾਰਡ ਬੋਰੰਜਰ ਯੂਡਾਰਡ ਬੇਰੰਜਰ ਡਯੂਡਾਰਡ ਬੋਰੰਜਰ ਯੂਡਾਰਡ ਬੇਰੰਜਰ ਡਰ ਜਾਂਦਾ ਹੈ। ਫੇਰ ਆ ਗਏ, ਫੇਰ ਆ ਗਏ ਉਹ ! ਓਹ! ਕੋਈ ਫ਼ਾਇਦਾ ਨਹੀਂ। ਮੈਂ ਇਨ੍ਹਾਂ ਦਾ ਆਦੀ ਨਹੀਂ ਹੋ ਸਕਦਾ। ਮੇਰੀ ਕਮੀ ਹੋ ਸਕਦੀ ਹੈ, ਪਰ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਮੇਰੇ ਦਿਲੋਦਿਮਾਗ 'ਚ ਘੁਸੇ ਪਏ, ਰਾਤ ਨੂੰ ਨੀਂਦ ਨਹੀਂ ਆਉਂਦੀ ! ਅਨੀਂਦਰੇ ਦਾ ਰੋਗ ਹੋ ਗਿਆ । ਥੱਕਿਆ ਟੁੱਟਿਆ ਦਿਨੇ ਈ ਚਾੜ੍ਹ ਲੈਂਦਾ। ਨੀਂਦ ਦੀ ਗੋਲੀ ਵੀ ਲੈ ਸਕਦੈ। ਗੱਲ ਇਹ ਨਹੀਂ ਹੈ। ਨੀਂਦ ਤਾਂ ਹੋਰ ਵੀ ਡਰਾਉਣੀ ਐ । ਸੁਫ਼ਨੇ ਆਉਂਦੇ ਉਨ੍ਹਾਂ ਦੇ, ਦਿਲ ਹਿਲਾ ਦਿੰਦੇ। ਹਰ ਚੀਜ਼ ਦਾ ਬੋਝ ਬਣਾਓਗੇ ਤਾਂ ਇਹ ਹੋਣਾ ਈ ਹੈ । ਖ਼ੁਦ ਨੂੰ ਚੋਭ ਮਾਰ ਕੇ ਮਜ਼ਾ ਆਉਣ ਲੱਗਾ ਤੈਨੂੰ ਮੰਨਣਾ ਪਏਗਾ ! ਯਕੀਨ ਕਰੋ , ਮੈਂ ਕੋਈ ਮੈਚਿਸਟ ਨਹੀਂ। ਖ਼ੁਦ ਨੂੰ ਤਕਲੀਫ਼ ਦੇਣ ਦਾ ਕੋਈ ਸਵਾਦ ਨਹੀਂ ਆਉਂਦਾ ਮੈਨੂੰ । ਫੇਰ ਸਚਾਈ ਦਾ ਸਾਹਮਣਾ ਕਰੋ ਤੇ ਛੁਟਕਾਰਾ ਪਾਓ ਉਸਤੋਂ। ਇਹ ਹੈ ਤੇ ਤੁਸੀਂ ਇਸ ਦਾ ਕੁਝ ਨਹੀਂ ਕਰ ਸਕਦੇ ਇਹ ਤਾਂ ਭਾਗਾਂ ਭਰੋਸੇ ਬੈਠਣਾ ਸੂਝਬੂਝ ਹੈ--ਕਾਮਨਸੈਂਸ। ਜਦੋਂ ਵੀ ਕੁਝ ਏਦਾਂ ਦਾ ਹੁੰਦੈ ਤਾਂ ਕਾਰਨ ਤਾਂ ਜ਼ਰੂਰ ਹੁੰਦੈ ਕੋਈ ਪਿੱਛੇ। ਉਸੇ ਨੂੰ ਲੱਭਣ ਦੀ ਲੋੜ ਹੈ। (ਉੱਠ ਕੇ ਖੜਾ ਹੋ ਜਾਂਦਾ ਹੈ) ਠੀਕ ਐ, ਪਰ ਮੈਂ ਸਮਝੌਤਾ ਕਰਨ ਨੂੰ ਤਿਆਰ ਨਹੀਂ। ਹੋਰ ਤੂੰ ਕਰ ਕੀ ਸਕਦੈ ? ਕੀ ਸੋਚਦੈ ਕੀ ਐਂ ਤੂੰ ? ਫ਼ਿਲਹਾਲ ਤਾਂ ਮੈਨੂੰ ਪਤਾ ਨਹੀਂ, ਪਰ ਮੈਂ ਸੋਚ ਲਵਾਂਗਾ । ਅਖ਼ਬਾਰਾਂ ਲਈ ਲਿਖਾਂਗਾ; ਮੈਨੀਫੈਸਟੋ ਕੱਢਾਂਗਾ; ਮੇਅਰ ਨੂੰ ਮਿਲਣ ਦਾ ਟਾਈਮ ਲਵਾਂਗਾ ਜਾਂ ਡਿਪਟੀ ਨੂੰ। ਜੋ ਮੇਅਰ ਕਿਤੋ ਬਿਜ਼ੀ ਹੋਇਆ! ਸਰਕਾਰ ਨੂੰ ਉਸਦਾ ਕੰਮ ਕਰਨ ਦਿਓ ... ਜਿਵੇਂ ਉਸਨੂੰ ਬੇਹਤਰ ਲੱਗਦਾ! ਮੈਨੂੰ ਨਹੀਂ ਲੱਗਦਾ ਕਿ ਤੈਨੂੰ ਕੋਈ ਟੰਗ ਫਸਾਉਣ ਦਾ ਹੱਕ ਹੈ। ਨਾਲੇ ਮੈਂ ਨਹੀਂ ਸੋਚਦਾ ਕਿ ਹਾਲੇ ਕੋਈ ਐਡੀ ਆਫ਼ਤ ਆ ਗਈ ਐ। ਜੇ ਕੋਈ ਮੁੱਠੀ ਭਰ ਲੋਕ ਆਪਣੀ ਚਮੜੀ ਬਦਲਣ ਦਾ ਫ਼ੈਸਲਾ ਕਰ ਵੀ ਲੈਂਦੇ ਆ ਤਾਂ ਏਡੀ ਹਾਏ ਤੌਬਾ ਵਾਲੀ ਕੀ ਗੱਲ ਹੈ। ਉਹ ਬਸ ਆਪਣੀ ਖਲੜੀ 'ਚ ਖੁਸ਼ ਨਹੀਂ ਉਨ੍ਹਾਂ ਨੂੰ ਆਪਣੀ ਮਰਜ਼ੀ ਕਰਨ ਦਾ ਹੱਕ ਹੈ। ਸਾਨੂੰ ਬੁਰਾਈ ਦੀ ਜੜ ’ਤੇ ਵਾਰ ਕਰਨਾ ਚਾਹੀਦਾ ਹੈ। ਬੁਰਾਈ! ਇਹ ਤਾਂ ਕਹਿਣ ਦੀ ਗੱਲ ਹੈ! ਕੀ ਚੰਗਾ ਹੈ ਕੀ ਮਾੜਾ, ਕਿਸਨੂੰ ਪਤਾ ? ਬਸ ਆਪੋ-ਆਪਣੀ ਪਸੰਦ ਦਾ ਸਵਾਲ ਹੈ। ਤੈਨੂੰ ਆਪਣੀ ਚਮੜੀ ਦੀ ਪਈ ਹੈ, ਮਾਮਲਾ ਵਿੱਚੋਂ ਸਾਰਾ ਏਨਾ ਹੈ। ਤੂੰ ਡਯੁਡਾਰਡ ਬੋਰੰਜਰ ਯੂਡਾਰਡ ਬੋਰੰਜਰ ਡਾਯੂਡਾਰਡ 9 ਗੈਂਡੇ