ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/94

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬੋਰੰਜਰ ਯੂਡਾਰਡ ਬੇਰੰਜਰ ਡਯੂਡਾਰਡ ਬੋਰੰਜਰ ਡੇਯੂਡਾਰਡ ਬੋਰੰਜਰ ਕਦੇ ਗੱਡਾ ਨਹੀਂ ਬਣਨ ਲੱਗਾ, ਪੱਕਾ ਕਦੇ ਨਹੀਂ, ਤੇਰੇ ਲਈ ਇਹ (ਚੁੱਪ) ਹੈ ਹੀ ਨਹੀਂ ਬਸ ਏਹੈ, ਇਹ ਤਾਂ ਗੱਲ ਹੈ ਸਾਰੀ! ਜੋ ਸਾਡੇ ਲੀਡਰ ਤੇ ਨਾਲ ਦੇ ਸ਼ਹਿਰੀ ਸਾਰੇ ਤੇਰੇ ਵਾਂਗ ਸੋਚਣ ਲੱਗੇ, ਤਾਂ ਕਦੇ ਕੋਈ ਐਕਸ਼ਨ ਨਹੀਂ ਹੋਣਾ। ਤੂੰ ਬਾਹਰੋਂ ਤਾਂ ਕਿਸੇ ਮਦਦ ਦੀ ਝਾਕ ਨਹੀਂ ਰੱਖ ਸਕਦਾ, ਹੈਂ ? ਇਹ ਸਾਡਾ ਅੰਦਰੂਨੀ ਮਾਮਲਾ ਹੈ, ਸਾਡੇ ਦੇਸ਼ ਦਾ ਨਿੱਜੀ... ਮੇਰਾ ਕੌਮਾਂਤਰੀ ਇੱਕਜੁਟਤਾ ’ਚ ਯਕੀਨ ਹੈ ... ਤੂੰ ਡੋਨ ਕੋਇਟ ... ਹਵਾਈ ਮੁਫ਼ਨਸਾਜ਼ !ਓ, ਬੁਰਾ ਨਾ ਮੰਨੀ, ਮੇਰਾ ਕੋਈ ਹੋਰ ਮਤਲਬ ਨਹੀਂ ਸੀ। ਮੈਂ ਬਸ ਤੇਰੇ ਫ਼ਾਇਦੇ ਲਈ ਕਹਿ ਰਿਹਾਂ, ਤੈਨੂੰ ਸੱਚਮੁੱਚ ਸ਼ਾਂਤ ਹੋਣ ਦੀ ਲੋੜ ਹੈ। ਹਾਂ, ਤੂੰ ਠੀਕ ਹੈ, ਮੈਂ ਕੁਝ ਜ਼ਿਆਦਾ ਈ ਭੜਕ ਜਾਂਦਾ। ਪਰ ਮੈਂ ਇਹ ਬਦਲਾਂਗਾ, ਬਦਲਾਂਗਾ ਇਸਨੂੰ। ਸੋਰੀ, ਤੌਨੂੰ ਇੰਨੇ ਚਿਰ ਤੋਂ ਮੇਰੀ ਇਹ ਬਕਬਕ ਸੁਣਨੀ ਪੈ ਰਹੀ ਹੈ । ਹੋਰ ਵੀ ਕੰਮ ਹੋਣਗੇ ਤੈਨੂੰ। ਮੇਰੀ ਅਰਜ਼ੀ ਲੈ ਜਾਏਂਗਾ, ਕਹਿ ਦੇਈਂ ਬੀਮਾਰ ਹੈ। ਉਸਦੀ ਛੱਡ, ਸਭ ਠੀਕ ਹੈ, ਦਫ਼ਤਰ ਹਾਲੇ ਬੰਦ ਪਿਆ। ਹਾਲੇ ਤਾਈਂ ਪੌੜੀਆਂ ਨਹੀਂ ਬਣੀਆਂ ? ਹੱਦ ਹੈ ! ਤਾਹੀਂਓਂ ਤਾਂ ਬੇੜਾ ਗਰਕ ਹੋਣ 'ਤੇ ਆਇਆ : ਉਹ ਕਰ ਰਹੇ ਨੇ ਠੀਕ। ਟਾਈਮ ਲੱਗਦਾ ਹਰ ਕੰਮ ਨੂੰ। ਮਜ਼ਦੂਰ ਲੱਭਣੇ ਕੋਈ ਸੌਖੇ ਆ ਅੱਜਕੱਲ ਦੋ ਕੁ ਦਿਨ ਤਖ਼ਤੀ ਖੜ੍ਹੀ ਦਿਖਦੀ ‘ਕੰਮ ਚਲ ਰਿਹੈ”, ਤੇ ਫੇਰ ਗਾਇਬ , ਲੱਭਦੇ ਰਹੋ, ਕੁਝ ਨੀ ਨਿਕਲਦਾ, ਤੇ ਫੇਰ ਨਵੇਂ ਸਿਰ ਤੋਂ ਲੱਭੋ। ਉਹ ਤੇ ਬੇਰੁਜ਼ਗਾਰੀ ਦੀ ਗੱਲ ਕਰਦੇ ! ਮੈਨੂੰ ਲੱਗਦਾ ਸੀ ਕਿ ਹੁਣ ਤਾਂ ਪੱਕੀਆਂ ਪੌੜੀਆਂ ਬਣ ਹੀ ਜਾਣਗੀਆਂ। ਹੈ ਤਾਂ ਲੱਕੜ ਦੀਆਂ ਹੀ, ਪਰ ਲੱਕੜ ਇਸ ਵਾਰ ਨਵੀਂ ਹੈ। ਉਹ! ਸਾਰੀਆਂ ਸੰਸਥਾਵਾਂ ਪੁਰਾਣੇ ਨੂੰ ਜੱਫਾ ਮਾਰੀ ਬੈਠੀਆਂ, ਆਦਤ ਹੋ ਗਈ। ਪਾਈ-ਪਾਈ ਚੂਸ ਲੈਂਦੇ ਉਹ, ਆਖ਼ਰੀ ਬੂੰਦ ਤਾਈ ਤੇ ਜਦੋਂ ਸੱਚੀਓਂ ਲੋੜ ਪੈਂਦੀ, ਤਾਂ ਬਹਾਨੇ ‘ਬਜਟ ਹੈ ਨੀ, ਕੀ ਕਰੀਏ ਪੱਕਾ, ਮਿਸਟਰ ਪੈਪਿਲੋਂ ਪੱਕਾ ਨਰਾਜ਼ ਹੋਣਗੇ। ਉਹ ਤਾਂ ਕਦੋਂ ਤੇ ਪੱਕੀਆਂ ਪੌੜੀਆਂ ਲਈ ਅੜੇ ਬੈਠੇ ਸੀ। ਹੁਣ ਕੀ ਕਹਿ ਰਹੇ ? ਹੁਣ ਕੋਈ ਚੀਫ਼ ਨਹੀਂ ਸਾਡਾ । ਪੈਪਿਲੋਂ ਨੇ ਅਸਤੀਫ਼ਾ ਦੇ ਦਿੱਤਾ। ਇਹ ਨਹੀਂ ਹੋ ਸਕਦਾ! ਪੱਕੀ ਗੱਲ ਹੈ, ਹਾਂ। ਬੜੀ ਹੈਰਾਨੀ ਦੀ ਗੱਲ ਹੈ, ਪੰੜੀਆਂ ਕਰਕੇ ? () 2 ( ਪੈਂਡੇ ਯੂਡਾਰਡ ਬੋਰੰਜਰ ਯੂਡਾਰਡ ਬੇਰੰਜਰ ਯੁਡਾਰਡ ਬੰਜਰ ਯੁਡਾਰਡ ਬੋਰੰਜਰ