ਸਮੱਗਰੀ 'ਤੇ ਜਾਓ

ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/96

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬੇਰੰਜਰ ਡਯੁਡਾਰਡ ਬੇਰੰਜਰ ਡਯੂਡਾਰਡ ਬੇਰੰਜ਼ਰ ਯੂਡਾਰਡ ਬੋਰੰਜਰ ਡਯੂਡਾਰਡ (ਡਰ ਜਾਂਦਾ) ਕਿਸੇ ਨੂੰ ਵੀ? ਨਹੀਂ-ਨਹੀਂ, ਤੈਨੂੰ ਕਿਵੇਂ ਹੋ ਸਕਦਾ ..., ਹੋ ਸਕਦੈ ? ਨਹੀਂ, ਮੈਨੂੰ ਨਹੀਂ! ਉਮੀਦ ਕਰਦੇ ਹਾਂ, ਨਾ ਹੋਵੇ। ਕਿਉਂਕਿ ਅਸੀਂ ਚਾਹੁੰਦੇ ਨਹੀਂ..., ਐਨੀ ਓ ਗੱਲ ਹੈ, ਨਹੀਂ ? ਬੋਲ ਨਾ, ਇਹੋ ਹੈ, ਨਹੀਂ ? ਹਾਂ-ਹਾਂ, ਬੇਸ਼ਕ... ਹਾਲੇ ਵੀ ਮੈਨੂੰ ਲੱਗਦਾ ... ਮਿਸਟਰ ਪੈਪਿਲੋਂ ਨੇ ਬੜੀ ਹਿੰਮਤ ਕੀਤੀ ਹੁੰਦੀ, ਮੁਕਾਬਲਾ। ਥੋੜਾ ਦਮਖ਼ਮ ਦਿਖਾਉਂਦਾ ਆਪਣਾ। ਇਹ ਤਾਂ ਉੱਕਾ ਈ ਸਮਝ ਨਹੀਂ ਆਇਆ ਕਿ ਉਸਨੇ ਕੀਤਾ ਕਿਉਂ, ਕੀ ਲਾਲਚ ਹੋ ਸਕਦਾ, ਕੋਈ ਦੁਨਿਆਵੀ ਫ਼ਾਇਦਾ ਜਾਂ ਕੋਈ ਲੋਕਭਲਾਈ... ਕੋਈ ਲਾਲਚ ਨਹੀਂ ਸੀ ਉਸਦਾ, ਬਿਲਕੁਲ ਵੀ ਬਿਲਕੁਲ ਵੀ। ਹਾਲਤ `ਚ ਠਹਿਰਾਓ ਸੀ, ਜਾਂ ਤੇਰੇ ਖ਼ਿਆਲ 'ਚ ਵਿਗੜ ਰਹੇ ਸੀ ? ਮੈਨੂੰ ਤਾਂ ਲੱਗਦੈ ਵਿਗੜ ਈ ਰਹੇ ਸੀ, ਕਿਉਂਕਿ ਜੋ ਉਸਨੇ ਜਾਣਬੁੱਝ ਕੇ ਕੀਤਾ ਤਾਂ ਮੈਨੂੰ ਪੱਕਾ ਹੈ ਕਿ ਬੋਰਡ ਨੂੰ ਤਾਂ ਬਹੁਤ ਜ਼ਿਆਦਾ ਬੁਰਾ ਲੱਗਿਆ ਹੋਏਗਾ; ਕੀ ਕਹਿੰਦਾ ਹੈ ਉਹ ਚੀਫ਼ ਬਾਰੇ ਜੋ ਉਸਨੇ ਕੀਤਾ... ? ਓਹ, ਬੇਚਾਰਾ ਬੇਟਾਰਡ, ਗੁੱਸੇ ਨਾਲ ਬੁਰਾ ਹਾਲ ਹੈ ਉਸਦਾ, ਬੇਕਾਬੂ ਹੋ ਰਿਹੈ। ਮੈਂ ਕਦੇ ਕਿਸੇ ਨੂੰ ਇਉਂ ਗੁੱਸੇ 'ਚ ਉੱਬਲਦੇ ਨਹੀਂ ਦੇਖਿਆ। ਏਸ ਵਾਰ ਤਾਂ ਫੇਰ ਮੈਂ ਵੀ ਉਸਦੀ ਸਾਈਡ ’ਤੇ ਹਾਂ। ਵਧੀਆ ਬੱਦਾ ਨਿਕਲਿਆ ਆਖ਼ਰ ਅਕਲ ਹੈ ਉਹਦੇ ’ਚ... ਕਾਮਨਸੈਂਸ। ਅਦ ਗਲਤ ਸਮਝਦਾ ਰਿਹਾ ਉਸਨੂੰ। ਉਹ ਵੀ ਤੈਨੂੰ ਗਲਤ ਸਮਝਦਾ ਰਿਹੈ। ਹੁਣ ਤਾਂ ਫੇਰ ਮੈਂ ...ਬਿਲਕੁਲ ਨਿਰਪੱਖ ਹੋ ਕੇ ਦੇਖ ਰਿਹਾਂ। ਨਾ ਤੇਰਾ ਵੀ ਉਹਦੇ ਬਾਰੇ ਖ਼ਿਆਲ ਮਾੜਾ ਹੀ ਸੀ। ਮਾੜਾ ਤਾਂ ਨਹੀਂ ਕਹਾਂਗਾ ਮੈਂ, ਹਾਂ, ਬਸ ਸਹਿਮਤੀ ਨਹੀਂ ਸੀ ਹੁੰਦਾ, ਆਮ ਤੌਰ ’ਤੇ। ਮੈਨੂੰ ਉਹਦਾ ਸ਼ੱਕੀ ਸੁਭਾਅ ਕਦੇ ਪਸੰਦ ਨਹੀਂ ਆਇਆ, ਹਰ ਵੇਲੇ ਸ਼ੱਕ ਹੀ ਸ਼ੱਕ, ਯਕੀਨ ਕਰਨਾ ਹੀ ਨਹੀਂ ਕਿਸ ’ਤੇ। ਇੱਥੇ ਵੀ ਮੈਂ ਪੂਰੀ ਤਰ੍ਹਾਂ ਉਹਦੇ ਨਾਲ ਨਹੀਂ। ਏਸ ਵਾਰ ਉਲਟੀ ਵਜ਼ਾ ਕਰਕੇ। ਨਹੀਂ, ਏਸ ਕਰਕੇ ਨਹੀਂ। ਜਿਵੇਂ ਮੈਂ ਸੋਚਦਾਂ ਤੇ ਬੰਦੇ ਬਾਰੇ ਮੇਰੀ ਜੱਜਮੈਂਟ ਇੰਨੀ ਸਿੱਧ-ਪੱਧਰੀ ਨਹੀਂ, ਜਿੰਨਾ ਨੂੰ ਸੋਚੀਂ ਬੈਠਾਂ।ਵਜ਼ਾਰ ਇਹ ਹੈ ਕਿ ਉਸ ਦੀਆਂ ਦਲੀਲਾਂ ਦਾ ਨਾ ਕੋਈ ਸਿਰ-ਪੈਰ ਹੈ .. ਕੋਈ ਸਿਰਾ ਹੱਥ ਆਉਂਦਾ। ਮੈਂ ਕੋਈ ਗੈਂਡਿਆਂ ਦੀ ਹਿਮਾਇਤ ਨਹ 94 / ਗੈਂਡੇ ਬੇਰੰਜਰ ਬੇਰੰਜਰ ਬੇਰੰਜਰ ਯੂਡਾਰਡ ਬੋਰੰਜਰ ਡਯੂਡਾਰਡ