ਸਮੱਗਰੀ 'ਤੇ ਜਾਓ

ਪੰਨਾ:ਗੋਪੀ ਚੰਦ ਤੇ ਭਰਥਰੀ.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( 2 ) ਕੇ ਸਮਝਾਵੈ ॥ ਦੋਹਰਾ ॥ ਹੁਕਮ ਹਮਾਰਾ ਮੰਨੀਏ ਤੁਮਕੋ ਹੋਤ ਅਵੇਰ । ਲਾਵੋ ਕੁਵਰ ਬੁਲਾਇਕੇ ਤੋਂ ਨਿਆਉ ਕਰਨ ਗੇ ਫੇਰ ਚੌ ਪ੍ਯਾਰੇ ਜੀ ਯਾਦ ਨਾ ਰਹੀ ਫੇਰ ਅਰਜ ਇਕ ਸੁਨੋ ਹਮਾਰੀ ਭੋਜਨ ਭਏ ਯਾਰ ਭਰੀ ਸੂਚਨ ਕੀ ਬਾਰੀ। ਪਿਆਰੇ ਜੀ ਕਿਉਂ ਠਾਂਢੇ ਕਰੋ ਕਿਉਂ ਸੋਚ ਵਿਚਾਰੀ॥ਵੇਮੇਰੇ ਭਰਤਾਰ ਨਾਰ ਮੈਂ ਉਨਕੋ ਯਾਰੀ॥ ਦੋਹਰਾ॥ ਹਮ ਨੌਕਰ ਸਰਕਾਰ ਕੇ ਦਈ ਨੌਕਰੀ ਬਤਾਇ ॥ ਲਾਉਂ ਕੈਸੇ ਬੋਲ ਕੇ ਰਾਜਾ ਬਹੁਰ ਰਿਸਾਇ। ਚੌਬੋਲਾ॥ਰਾਨੀਜੀ ਬਹੁਤ ਰਿਸਾਇ ਰਾਜਾ ਬੈਠੇ ਜਹਾਂ ਯਾਵ ਚੁਕਾਵੇ॥ ਲੈਕਰ ਕੋਟੜਾ ਹਾਥਮਾਰ ਮੇਰੀ ਖਾਲ ਉਡਾਵੇ॥ਰਾਨੀ ਜੀ ਤੁਮਹੋ ਰਾਜ ਕੁਮਾਰ ਹੁਕਮ ਹਮ ਜਾਇ ਸੁਨਾਵੈ॥ ਚਾਰ ਘੜੀ ਗ਼ਮ ਖਾਓ ਬੋਲ ਰਾਜਾਕੋ ਲਾਵੈ ॥ ਦੋਹਰਾ ॥ ਤੂੰਨੀ ਤਲਬ ਚੁਕਾਇ ਤੂੰ ਬਾਕੀ ਇਨਾਮ॥ ਰਾਜਾ ਕੋ ਜਾਇ ਬੁਲਾਦੇ ਤੋ ਪਰੇ ਮਹਲ ਮੈਂ ॥ ਚੌਬੋਲਾ ॥ ਪ੍ਯਾਰੇ ਜੀ ਮੈਹਲ ਮੇਂ ਪਰੈ ਕਾਮ ਹਮੇਂ ਤੂੰ ਕਿਆ ਸਮਝਾਵੇ। ਹਮਕੋ ਹੋਇ ਕਲੇਸ਼ ਬੋਲ ਕਿਉ ਨਾਂ ਰਾਜਾ ਲਾਵੈ॥ ਪਿਆਰੇਜੀ ਰਹੀ ਦੀਨਤਾ ਛਾਇ ਖੜਾ ਕਿਉਂ ਦੇਰ ਲਗਾਵੈ ਗੁਣ ਭੂਲੂੰਗੀ ਨਾਹਿ ਜ਼ੌਹਰ ਮੈਂ ਅੰਮ੍ਰਿਤ ਪਿਆਵੈ ॥ ਦੋਹਾ॥ ਮਨਮੈਂ ਗਿਆਨ ਉਪਾਇਕੈ ਬੋਲੇ ਬਚਨ ਸੁਮਾ ਰ ॥ ਹਮ ਨੌਕਰ ਕਾਰਕੇ ਤੁਮ ਹੋ ਰਾਜ ਕੁਮਾਰ॥ ਚੌਬੋਲਾ॥ ਤੁਮਹੋ ਰਾਜ ਕੁਮਾਰ ਹੁਕਮ ਮੈਂ ਤੇਰਾ ਬਜਾਊਂ। ਸੁੰਞੀ ਡੇ ਉਚੀ ਛੋੜ ਮੈਹਲ ਕੋ ਕੈ ਂ ਜਾਊਂ ॥ ਰਾਨੀ ਜੀ ਵੈ ਰਾਜਾ Digitized by Panjab Digital Library | www.panjabdigilib.org