ਇਹ ਵਰਕਾ ਤਸਦੀਕ ਕੀਤਾ ਗਿਆ ਏ
ਪਾਤਸ਼ਾਹੀ ਬੀਜ
ਹੱਕਾਂ ਖਾਤਿਰ ਚੁੱਪ ਤੋੜ ਕੇ ਸਾਰੇ ਈ ਬੋਲਣਗੇ,
ਸੁਣੀਏ ਤਾਂ ਦਰਵਾਜ਼ਿਆਂ ਦੇ ਕੁੰਡੇ ਤੱਕ ਖੁੱਲਣਗੇ,
ਆਪਣੀ ਮੌਤ ਦੇ ਹੱਕ ਵਿੱਚ ਨਈ ਰਹਿਣਾ ਚਾਹੁੰਦਾ,
ਸੱਚ ਲਈ ਜੀਵਾਂ ਤਾਂ ਕਿੰਨੇ ਹੀ ਸੱਚ ਸਾਹਮਣੇ ਉੱਭਰਣਗੇ,
ਮਿੱਟੀ ਨਾਲ ਮਿੱਟੀ ਹੋ ਕੇ ਬੇਸ਼ਕ ਮਿੱਟੀ ਕਮਾਈ ਏ,
ਐਸ ਮਿੱਟੀ ਅੰਦਰੋਂ ਹੀ ਪਾਤਸ਼ਾਹੀ ਦੇ ਬੀਜ ਘੁੰਘਰਣਗੇ,
ਜੇਕਰ ਸ਼ਾਂਤਮਈ ਢੰਗ ਵਰਤ ਲਵਾਂ ਫੇਰ ਚੈਨ ਹੈ,
ਨਹੀਂ ਤਾਂ ਲਿੱਸੀ ਹੋਈ ਗ਼ਜ਼ਲਾਂ, ਕਵਿਤਾਵਾਂ ਜਾਗ ਉੱਠਣਗੇ,
ਦੋ ਧੀਰਾਂ ਵਿਚਾਲੇ ਹੁੰਦੀ ਮੁਲਾਕਾਤ ਵਿੱਚ ਨਵੀਂ ਸਲਾਹਾਂ ਕਰਨਗੇ,
ਕਦੀ ਬਰਕਤ ਤੇ ਕਦੀ ਨੁਕਸਾਨ ਬਾਰੇ ਓ ਖੁੰਬਾਂ ਵਾਂਗ ਦੱਸਣਗੇ,
ਲਿੱਖਣ ਵਾਲੇ "ਜੀਤੂ" ਆਪਣੀ ਗ਼ਜ਼ਲਾਂ 'ਚ ਬਿਆਨ ਕਰਨਗੇ,
ਕੁਰਬਾਨ ਜਾਣ ਵਾਲਿਆਂ ਸੰਘ ਹੀ ਇਹ ਮਸਲੇ ਹੱਲ ਹੋਣਗੇ।
ਗੱਲਾਂ ਦਿਲ ਦੀਆਂ/ 106