ਸਮੱਗਰੀ 'ਤੇ ਜਾਓ

ਪੰਨਾ:ਗੱਲਾਂ ਦਿਲ ਦੀਆਂ - ਜਿਤੇਸ਼ ਤਾਂਗੜੀ.pdf/94

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਪਿਆਰ ਹੀ ਪੂਜਾ ਹੈ

ਜਦੋਂ ਪਿਆਰ ਨੂੰ ਪ੍ਰਾਰਥਨਾਵਾਂ ਦੀ ਲੋੜ ਹੁੰਦੀ ਹੈ,
ਪਿਆਰ ਬਿਲਕੁਲ ਲਾਇਲਾਜ ਹੈ,

ਪਿਆਰ ਦੇ ਆਪਣੇ ਨਿਯਮ ਹੁੰਦੇ ਨੇ,
ਪਿਆਰ ਦਾ ਆਪਣਾ ਰਿਵਾਜ ਹੈ,

ਪੂਜਾ ਪਿਆਰ ਦਾ ਹੀ ਸਾਰ ਹੈ,
ਪਿਆਰ ਆਤਮਾ ਦਾ ਦਾਣਾ ਹੈ,

ਪਿਆਰ ਸਰੀਰਾਂ ਨੂੰ ਸਿਰ ਨਹੀਂ ਦਿੰਦਾ
ਪਿਆਰ ਰਾਜ ਕਰਨ ਦਾ ਭਾਣਾ ਹੈ,

ਪਿਆਰ ਵਿੱਚ ਸ਼ਾਹ ਫ਼ਕੀਰ ਹੈ,
ਪਿਆਰ ਕੰਡਿਆਂ ਦਾ ਤਾਜ਼ ਹੈ,

ਪਿਆਰ ਦੀ ਕੋਈ ਸੀਮਾਂ ਨਹੀਂ ਹੁੰਦੀ,
ਮੁਹੱਬਤ ਨਾ ਤਾਂ ਕੱਲ੍ਹ ਹੈ ਅਤੇ ਨਾ ਹੀ ਆਜ ਹੈ।

ਗੱਲਾਂ ਦਿਲ ਦੀਆਂ/ 94