ਪੰਨਾ:ਚਾਚਾ ਸ਼ਾਮ ਸਿੰਘ.pdf/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਮੂੰਹ ਲਗਦੀ ਸੁਣਨੀ ਜੇ ਤਾਂ ਪਹਿਲਾਂ ਆਪਣਾ ਮੂੰਹ ਤਾਂ ਵੇਖੋ।'

ਚਾਚਾ ਜੀ ਤਾਂ ਸ਼ੀਸ਼ੇ ਵਿਚ ਆਪਣਾ ਮੂੰਹ ਵੇਖਣ ਲਗ ਪਏ, ਪਰ ਸਾਨੂੰ ਯਾਦ ਆ ਗਿਆ ਜੋ ਅਸੀਂ ਚਾਚਾ ਜੀ ਦੀਆਂ ਤੁਹਾਨੂੰ ਗਲਾਂ ਬਹੁਤੇਰੀਆਂ ਸੁਣਾਈਆਂ ਹਨ ਪਰ ਅਸਾਂ ਤੁਹਾਨੂੰ ਉਹਨਾਂ ਦੇ ਦਰਸ਼ਨ ਨਹੀਂ ਪਵਾਏ, ਸੁ ਹੁਣ ਚਾਚਾ ਜੀ ਦੇ ਸ਼ਾਖਸ਼ਾਤ ਦਰਸ਼ਨਾਂ ਲਈ ਤਿਆਰ ਰਹਿਣਾ ਹੁਣ ਬਾਈ ਬਾਈ ਤੇ ਤੇਈ ਤੇਈ ਵੀ।'

੮੭