ਪੰਨਾ:ਚਾਚਾ ਸ਼ਾਮ ਸਿੰਘ.pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕਰਨ ਵਿੱਚ ਕੋਈ ਦਿੱਕਤ ਆ ਗਈ ਹੈ

ਜਿਹੜੀਆਂ ਬਾਲ ਅਸਵਥਾ ਵਿੱਚ ਕੁਆਰੀਆਂ, ਯੁਵ ਉਮਰੇ ਵਿਆਹੀਆਂ ਅਤੇ ਆਪਣੀ ਬੁਢੀ ਆਯੂ ਵਿਚ ਵਿਧਵਾ ਰਹੀਆਂ ਹੋਣ। ਜ਼ਾਤ ਗੋਤ ਦਾ ਕੋਈ ਵੇਰਵਾ ਨਹੀਂ। ਦਰਖਾਸਤਾਂ ਪੌਣੇ ਅੱਠ ਆਲੇ ਦੇ ਕੋਰਟ ਫੀਸ ਟਿਕਟ ਉਤੇ ਹਰੇਕ ਮਹੀਨੇ ਦੀ ਪਹਿਲੀ ਤਾਰੀਖ਼ ਤੋਂ ਪਹਿਲਾਂ ਪਹਿਲਾਂ ਪੁਜ ਜਾਣੀਆਂ ਚਾਹੀਦੀਆਂ ਹਨ। ਹੋਰ ਪੁਛ ਗਿਛ ਕਰਨ ਲਈ 'ਮ` ਮਾਰਫਤ ਆਲ ਮਾਲ ਮਾਰਫ਼ਤ ਸ੍ਰੀ ਭਤਰੀਆ ਜੀ, ਡਾਕਖਾਨਾ ਬੇ-ਆਬਾਦ, ਜ਼ਿਲਾ ਮੁਰਦਾਬਾਦ ਨਾਲ ਚਿਠੀ ਪੱਤਰ ਕਰੋ।

ਅਲਮੁਸ਼ਤਹਿਰ
ਆਲ ਮਾਲ

ਏਸ ਇਸ਼ਤਿਹਾਰ ਦੇ ਛਪ ਜਾਣ ਮਗਰੋਂ ਸਾਡੇ ਚਾਚੇ ਹੁਰ। ਢੇਰ ਚਿਰ ਹੀ ਉਡੀਕ ਕੀਤੀ! ਨਿਤ ਡਾਕਖਾਨੇ ਫੇਰਾ ਪਾਦੇ ਰਹੇ। ਠੀਕ ਓੁਂਞ ਹੀ ਜਿਵੇਂ ਚਿਰਕਾਲ ਹੋਇਆ ਤਖ਼ਤ ਹਜ਼ਾਰੇ ਦੀਆਂ ਗਲੀਆਂ ਵਿੱਚ ਮਿਤਰ ਰਾਂਝਾ ਫੇਰੇ ਮਾਰਦਾ ਹੋਣਾ ਏ, ਪਰੰਤੂ ਕਿਸੇ ਧਿਰ ਵਲੋਂ ਕੋਈ ਚਿਠੀ ਨਾ ਆਈ। ਵਿਚਾਰੇ ਡਾਢੇ ਉਦਾਸ ਹੋਏ, ੩ • 155ਣ ਲਗ ਪਏ ਅਤੇ ਸਾਥੋਂ ਇਹ ਦੇਖ ਕੇ ਨਾ ਰਿਹਾ ਗਿਆ। ਰ ਤ ਬ ਚ ਉਂਝ ਰਹੇ ਤਾਂ ਅਸੀਂ ਆਪਣੇ ਥਾਂ ਸਿਰ ਹੀ, ਪਰੰਤੂ ਹਰ ਤਰਾਂ ਦੀ ਆੜ ਛੱਡ ਅਸੀਂ ਆਪਣੇ ਹੀ ਵਸਲੇ · · ਵ ਦਾ ਦਫਤਰ ਆਰੰਭ ਦਿੱਤਾ ਅਤੇ ਤਾਈਓਂ ਪਤਾ - ਦੋ ਚੁਚੇ ਮਾਰਾਂ ਦੇ ਮਹੱਲੇ ਦੇ ਇਕ ਦਲਾਲ ਨਾਲ ਗਨ: ਤਰ ਦੀ ਅਤੇ ਜਦੋਂ ਨੂੰ ਸਾਡੀ ਅਤੇ ਉਹਦੀ ਪਕ ਕ ਰੀ ਜਾਚਾ ਜੀ ਨੂੰ ਨਾਲ ਲੈ ਕੇ ਗੱਡੀ ਚੜ੍ਹ