ਪੰਨਾ:ਚਾਚਾ ਸ਼ਾਮ ਸਿੰਘ.pdf/9

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈਤੁਹਾਨੂੰ ਚਾਚਾ ਜੀ ਦੇ ਜ਼ਰੂਰ ਬਿਲ ਜ਼ਰੂਰ ਹੀ ਦਰਸ਼ਨ ਹੋ ਜਾਣਗੇ ਅਤੇ ਜੇ ਚਾਚਾ ਜੀ ਦੀ ਰੂਹ ਕਿਸੇ ਤੁਹਾਡੇ ਆਪਣੇ ਅੰਦਰ ਹੀ ਤੁਹਾਨੂੰ ਥਰਕਦੀ ਜਾਪੇ ਤਾਂ ਜਾਣੋ ਨੁਸਖੇ ਨੇ ਸੌ ਫ਼ੀ ਸਦੀ ਹੀ ਅਪਣਾ ਅਸਰ ਕੀਤਾ ਹੈ ਪਰ ਉਸ ਹਾਲਤ ਵਿਚ ਅਸੀ ਸਿਫਾਰਸ਼ ਕਰਾਂਗੇ, ਜੁ ਤੁਸੀਂ ਆਪਣਾ ਹੁਲੀਆ ਛੁਪਾ ਕੇ ਰਖਣਾ।

ਹਾਂ, ਹੋ ਸਕੇ ਤਾਂ ਮੈਨੂੰ ਜ਼ਰੂਰ ਇਤਲਾਹ ਦੇ ਦੇਣੀ-ਤਾਂ ਜੋ ਅਗਲੀ ਐਡੀਸ਼ਨ ਵਿਚ ਆਪ ਜੀ ਦੀ ਫੋਟੋ ਦੇਣ ਦਾ ਪਰਬੰਧ ਕੀਤਾ ਜਾ ਸਕੇ।

ਪਟਿਆਲਾ ੧੨, ੪ ੫੦ ਬ੍ਰਿਜੇਂਦ੍ਰ ਸਿੰਘ

੧੫