ਪੰਨਾ:ਚਾਚਾ ਸ਼ਾਮ ਸਿੰਘ.pdf/99

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕਰਨ ਵਿੱਚ ਕੋਈ ਦਿੱਕਤ ਆ ਗਈ ਹੈ

ਐਲਾਨ ਆਜ਼ਾਦੀ

ਤੁਹਾਨੂੰ ਹੋਵੇ ਈ ਭਾਵੇਂ ਨਾ, ਪਰ ਸਾਨੂੰ ਕੁੰਡ ਦੇ ਜ਼ਜ਼ ਤੋਂ ਮਿਤਰ ਜੀ, ਕੁ ਅਸਾਂ ਤੁਹਾਡੇ ਨਾਲ ਬਦਨ ੩ ਅਗਲੇਰੇ ਪਰਚੇ ਵਿਚ ਅਸੀ ਤੁਹਾਡੇ ਦਿਲਚਸਪ ਅਤੇ ਅ ਕ ਦੇ ਭੱਲੋਂ ਪਕੌੜੀਆਂ ਲਈ ਆਪਣੀ ਆਜ਼ਾਦੀ ਦਾ ਐਲ ੩੫ਆਂ । ਵਿਚ ਵਿਚ ਨੂੰ ਸਾਡਾ ਖਿਆਲ ਆਪਣੇ ਐਲਾਨ ਨੂੰ ' ਗੋਂਡ) ਓ ਦੋਸਨ ਦੇ ਪੇਂਡੂ ਪਰੋਗਰਾਮ ਬਾਣੀ ਵੀ ਬਣਾਏ ਜਾਣ ਦਾ ਦਾ ਰਿਹਾ, ਪਰ ਸਾਡੀ ਪਹੁੰਚ ਕਿਉਂਕਿ ਰੋਡਓ ਦੋਸਤ ਦੇ ਤੁਪਤਾਲ ਤਕ ਵੀ ਨਹੀਂ ਸੀ ਇਸ ਲਈ ਅਸਾਂ ਦੀਰਘ ਲੌਚ, ਵਿਚਾਰ ਮਗਰੋਂ ਇਹ ਸ਼ਭ ਖਿਆਲ ਤਾਂ ਛੁਡਾ ਦਿਤਾ ਤੇ ਮੁਲਾਂ ਦੀ ਦੌੜ ਮਸੀਤ ਤੋੜੀ ਆਪਣੇ ਬਚਨਾਂ ਅਨੁਸਾਰ ਅਸੀਂ ਆਪਣਾ ਐਲਾਨ ਬਾਜ਼ਾਬਤਾ ਤੌਰ ਤੇ ਬਗਰਜ਼ ਇਸ਼ਾਇਅਤ ਬ-ਖਿਦਮਤ ਫੋਜ਼ਦਰਜਤ ਅਜ਼ਮਤ ਜਨਾਬ ਸੀ ਮਾਨ ਮਨੀਜਰ ਸਿੰਘ ਜੀ ੧੦੫