ਪੰਨਾ:ਚਾਰੇ ਕੂਟਾਂ.pdf/121

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਿਵੇਂ ਚਾਹੇਂਗੀ ਕਰੀਂ ਨਿਵਾਜੀਂ,
ਬੰਦਾ ਇਹ ਮਹਿਮਾਨ ਹੋਏਗਾ।
ਫਿਰ ਚੀਕਾਂ, ਕੁਰਲਾਟਾਂ ਦੀ ਥਾਂ,
ਫੁੱਲਾਂ ਦਾ ਸਾਮਾਨ ਹੋਏਗਾ।

ਅਜੇ ਤੇ ਤੇਰਾ ਫੁੱਲ ਵੀ ਸੁੱਟਿਆ,
ਮੂਲ ਜਰਨ ਨੂੰ ਦਿਲ ਨਹੀਂ ਕਰਦਾ।
ਮੌਤੇ ਨਾ ਪਾ ਐਵੇਂ ਫੇਰੇ,
ਅਜੇ ਮਰਨ ਨੂੰ ਦਿਲ ਨਹੀਂ ਕਰਦਾ।

-੧੧੨-