ਪੰਨਾ:ਚੀਸਾਂ.pdf/26

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੀਸਾਂ

ਪਲਕ ਨਾ ਖੋਲ੍ਹਾਂ ਨੈਂਣ
ਪਲਕ ਨਾ ਪੱਲਕਾਂ ਲੱਗ ਸਕਨ,
ਪਲਕ ਨਾ ਆਵੇ ਚੈਨ;
ਇੱਕ ਪਲਕ ਜੇ ਪੀ ਮਿਲੇ,

ਪਲਕ ਨਾ ਖੋਲ੍ਹਾਂ ਨੈਂਣ।

੨੫