ਪੰਨਾ:ਚੀਸਾਂ.pdf/27

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੀਸਾਂ

ਅਣਵਿਧ ਮੋਤੀ ਕਿਸੇ ਦੇ,
ਤੱਕ ਬੈਠਾ ਮੈਂ ਭੁੱਲ ਕੇ,
ਕੀ ਜਾਣਦਾ ਸਾਂ———
ਮੇਰਾ ਹੀ ਮਨ ਮੋਹ ਲੈਣਗੇ,
ਮੇਰੇ ਹੀ ਅੱਗੇ ਡੁੱਲ੍ਹ ਕੇ ?
.... .... ....
ਹਾਏ! ਮੈਂ ਕਾਹਨੂੰ ਤੱਕਿਆ।

੨੬