ਪੰਨਾ:ਚੀਸਾਂ.pdf/28

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੀਸਾਂ

ਮੈਂ ਵੀ ਪਿਆਰ ਸੀ ਕੀਤਾ,
ਸੁਖ,
ਭੁੱਖ,
ਅੱਖੀਆਂ ਦੀ ਨੀਂਦਰ ਦੇ ਕੇ,
ਪਤਾ ਨਹੀਂ ਕੇਹੜੀ ਗੱਲ ਪਿੱਛੇ,
ਬੈਠ ਗਿਆ ਹਾਂ ਇੱਕ ਦਰਦ ਜਿਹਾ ਲੈਕੇ।

੨੭