ਪੰਨਾ:ਚੀਸਾਂ.pdf/32

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੀਸਾਂ

ਪਛਤਾਵਾ

ਬੀਤੀ ਗੱਲ ਦਾExpected an integer input (did you use 'em'?)
ਜਾਂ ਆਪਣੀ ਭੁੱਲ ਦਾExpected an integer input (did you use 'em'?)
ਪਛਤਾਵਾ ਹੀ ਹੈ ਨਾ,
ਜਿਨਾ ਚਾਹੇ ਕੋਈ ਕਰ ਲਏ
ਕੀ ਬਣਾ ਸੱਕਿਆ ਕੋਈ,
ਕੁਝ ਸੋਚ ਸੋਚ ਕੇ?
ਕੀ ਫੜ ਸੱਕਿਆ ਕੋਈ,

ਛੁੱਟੇ ਤੀਰ ਨੂੰ?

੩੧