ਪੰਨਾ:ਚੀਸਾਂ.pdf/34

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੀਸਾਂ

ਵਿਛੋੜਾ

ਦਿਨ ਦੇ ਪਿੱਛੇ ਰਾਤ ਹੈ ਦਿੱਸਦੀ,
ਜੀਵਨ ਉਹਲੇ ਮੌਤ ਪਈ ਹੱਸਦੀ,
ਫੁੱਲ ਤੋਂ ਪਹਿਲਾਂ ਕੰਡਾ ਉੱਗਦਾ,
ਫੇਰ ਕਿਵੇਂ ਨਾ ਹੁੰਦਾ ਓ ਸੱਜਣਾ:——
ਪਿਆਰ ਦੇ ਨਾਲ ਵਿਛੋੜਾ?

੩੩