ਪੰਨਾ:ਚੀਸਾਂ.pdf/42

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੀਸਾਂ

ਇੱਕ ਗੱਲ

ਇੱਕ ਗੱਲ ਪੀਆ ਮੰਨੋ ਮੇਰੀ,
ਸੁਫ਼ਨੇ ਦੇ ਵਿੱਚ ਆਉਣਾ।
ਨਾ ਕੋਈ ਵੇਖੇ ਮੇਹਣਾ ਮਾਰੇ,

ਨਾ ਪਏ ਪਛਤਾਉਣਾ।

੪੧