ਪੰਨਾ:ਚੀਸਾਂ.pdf/46

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੀਸਾਂ

ਜੇ ਨਾ ਹੁੰਦਾ ਸੁਫ਼ਨਾ ਜੱਗ ਵਿੱਚ,
ਕਿਵੇਂ ਹੁੰਦਾ ਮੇਲਾਂ ਪੀਆ ਦਾ!
ਤਾਰੇ ਗਿਣਦਿਆਂ ਰਾਤ ਲੰਘ ਜਾਂਦੀ,
ਕਿਸ ਪਿੱਛੇ ਕੋਈ ਸੌਂਦਾ।

੪੩