ਪੰਨਾ:ਚੀਸਾਂ.pdf/48

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੀਸਾਂ

ਚੜ੍ਹਦੇ ਸੂਰਜ ਨੂੰ ਦੇਖਕੇ

ਕਾਹਨੂੰ ਹੁੰਦਾ ਏਂ ਲਾਲ ਤੇ ਪੀਲਾ,

ਮੈਂ ਅੱਗੇ ਹਾਂ ਸੜਦੀ ਰਹਿੰਦੀ।

੪੭