ਸਮੱਗਰੀ 'ਤੇ ਜਾਓ

ਪੰਨਾ:ਚੀਸਾਂ.pdf/50

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਚੀਸਾਂ

ਮਨ ਦੀ ਭੁੱਲ

ਕਸੂਰ ਅੱਖਾਂ ਦਾ,
ਜਿਨ੍ਹਾਂ ਕਿ ਵੇਖਿਆ,
ਭੁੱਲ ਮਨ ਦੀ,
ਜਿਨ੍ਹੇ ਚਾਹਿਆ;
ਦਿਲ ਨੇ ਤਾਂ ਕੁਝ ਵਗਾੜਿਆ ਨਹੀਂ ਸੀ,
ਏਸ ਨੂੰ ਕਿਉਂ ਤੂੰ ਸਾੜਿਆ ਸੱਜਣਾ!

੪੯