ਸਮੱਗਰੀ 'ਤੇ ਜਾਓ

ਪੰਨਾ:ਚੀਸਾਂ.pdf/52

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਚੀਸਾਂ








ਪਿਆਰ

ਜੇ ਦੁਨੀਆਂ ਤੇ ਪਿਆਰ ਨਾ ਹੁੰਦਾ,

ਨਾ ਕੋਈ ਕਿਸੇ ਦੇ ਪਿੱਛੇ ਮਰਦਾ,

ਨਾ ਅੱਖੀਆਂ ਤੋਂ ਝਰਦੇ ਝਰਣੇ।

੫੧