ਪੰਨਾ:ਚੀਸਾਂ.pdf/57

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੀਸਾਂ

ਤੇਰੀ ਪ੍ਰੀਤ
ਪ੍ਰੀਤ ਤੇਰੀ ਵਿੱਚ ਬੱਝ ਕੇ ਸਾਡੇ,

ਸਭ ਬੰਨ੍ਹਣ ਨੇ ਖੁੱਲ੍ਹੇ
ਇੱਕ ਯਾਦ ਤੇਰੀ ਨੂੰ ਪਾਕੇ ਸੱਜਣਾ,
ਅਸੀਂ ਸਭ ਯਾਦਾਂ ਹਾਂ ਭੁਲੇ।

੫੬