ਸਮੱਗਰੀ 'ਤੇ ਜਾਓ

ਪੰਨਾ:ਚੀਸਾਂ.pdf/65

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਚੀਸਾਂ








ਪਿਆਰ

ਪਿਆਰ ਹੈ ਇਕ ਖੇਡ ਜੂਏ ਦੀ,-

ਜਿਹੜੀ ਖੇਡੀ ਜਾਂਦੀ ਏ,

ਸੋਚੀ ਨਹੀਂ ਜਾਂਦੀ।

(ਭਾਵ ਫਿਲਮ ਪ੍ਰਿਥਵੀ ਵਲਭ)

੬੪