ਪੰਨਾ:ਚੀਸਾਂ.pdf/71

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜੋਬਨ

ਜੋਬਨ ਜਿਹਾ ਨਾ ਵੈਰੀ ਕੋਈ-

ਆਉਂਦਾ ਤਾਂ ਵੀ ਭੜਥੂ ਪਾਉਂਦਾ,

ਜਾਂਦਾ ਸਭ ਕੁਝ ਲੈਕੇ।