ਪੰਨਾ:ਚੀਸਾਂ.pdf/73

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੀਸਾਂ








ਬੱਦਲਾਂ ਦੇ ਪੱਲੇ ਵਿੱਚ

ਬੱਦਲਾਂ ਦੇ ਪੱਲੇ ਵਿੱਚ,--

ਬਿਜਲੀ ਬਣ ਕੇ,

ਪਰਬੱਤ ਦੇ ਦਿਲ ਵਿੱਚ,--

ਨਿੱਤ ਪਈ ਭੜਕੇ,

ਸਮੁੰਦਰ ਦੀ ਹਿੱਕ ਵੀ ਰਹੇ ਨਿੱਤ ਸੜਦੀ,

ਅੱਗ ਵਿਜੋਗ ਦੀ ਸਭ ਥਾਈਂ ਬਲਦੀ।

੭੨