ਪੰਨਾ:ਚੀਸਾਂ.pdf/75

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੀਸਾਂ








ਪਲਕ ਖੁੱਲ੍ਹੇ ਪੀਆ ਆਏ ਨਾ,

ਪਲਕ ਲੱਗੇ ਪੀਆ ਆਏ,

ਮੈਂ ਡਰਦੀ ਨਹੀਂ ਉਘੇੜਦੀ,

ਮੁੜ ਨਾ ਉਹ ਤੁਰ ਜਾਏ।

੭੪