ਸਮੱਗਰੀ 'ਤੇ ਜਾਓ

ਪੰਨਾ:ਚੀਸਾਂ.pdf/78

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਚੀਸਾਂ













ਤੇਰੀ ਯਾਦ

ਤੈਥੋਂ ਤੇਰੀ ਯਾਦ ਚੰਗੇਰੀ,

ਜਿਹੜੀ ਨਾਲ ਹਮੇਸ਼ਾ ਰਹਿੰਦੀ।

੭੭