ਸਮੱਗਰੀ 'ਤੇ ਜਾਓ

ਪੰਨਾ:ਚੀਸਾਂ.pdf/79

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਚੀਸਾਂ








ਬਚਪਨ, ਜਵਾਨੀ, ਬੁਢੇਪਾ ਤੇ ਮੌਤ

(੧) ਬਚਪਨ ਕੀ ਏ?

ਇਕ ਮਿੱਠੀ ਨੀਂਦਰ,
ਨਿਸ਼ਚਿੰਤ,
ਤੇ ਗੂੜ੍ਹੀ ਜੇਹੀ।

੭੮