ਸਮੱਗਰੀ 'ਤੇ ਜਾਓ

ਪੰਨਾ:ਚੀਸਾਂ.pdf/81

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਚੀਸਾਂ








ਦੋ ਨੈਣ ਪੱਹੀਏ ਪ੍ਰੇਮ ਦੇ-

ਸੀ ਲੀਕ ਜੇਹੀ ਪਾ ਗਏ,

ਉਹ ਲੀਕ ਹੀ ਬੱਸ ਮਨ ਮੇਰਾ,

ਤੇਜ਼ਾਬ ਵਾਂਗੂੰ ਖਾ ਗਈ।

੮੦