ਸਮੱਗਰੀ 'ਤੇ ਜਾਓ

ਪੰਨਾ:ਚੀਸਾਂ.pdf/82

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਚੀਸਾਂ








ਭੁੱਲ?

ਹਾਂ, ਇਕ ਵਾਰ ਹੋਈ ਸੀ ਮੈਂਥੋਂ

ਕੀ ਅਜੇ ਉਸਨੂੰ ਮੁਆਫ਼ ਨਹੀਂ ਕੀਤਾ?

ਤੁਸਾਂ ਬੜੀ ਭੁੱਲ ਤੇ ਭੁੱਲ ਕੀਤੀ।

੮੧