ਸਮੱਗਰੀ 'ਤੇ ਜਾਓ

ਪੰਨਾ:ਚੀਸਾਂ.pdf/86

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਚੀਸਾਂ








ਪਿਆਰ ਕੀ ਏ?

ਪਿਆਰ ਹੈ ਇਕ ਚਿੱਟੀ ਚਾਦਰ,

ਸੁੰਦਰ ਜੇਹੀ, ਸੋਹਣੀ ਜੇਹੀ,

ਸੁਵਾਰਥ ਦੇ ਛਿੱਟੇ ਪੈਕੇ,

ਬਣ ਜਾਂਦੀ ਏ,

ਭੈੜੀ ਜੇਹੀ,

ਨਿਕੰਮੀ ਜੇਹੀ।

੮੫