ਪੰਨਾ:ਚੁਲ੍ਹੇ ਦੁਆਲੇ.pdf/101

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪ੍ਰਸ਼ਨ


੧. ਲੇਖਕ ਨੂੰ ਪੈਸੇ ਨਾ ਹੋਣ ਕਰਕੇ ਦਿੱਲੀ ਵਿਚ ਕੀ ਔਕੜਾਂ ਪੇਸ਼ ਆਈਆਂ ?
੨. ਉਸ ਦਾ ਕੁੰਡੇਸ਼ਰ ਵਲ ਸਫ਼ਰ ਬਿਆਨ ਕਰੋ ।
੩. ਮੋਚੀ ਨੇ ਮੁਰੰਮਤ ਦੀ ਮਜ਼ਦੂਰੀ ਕੇਵਲ ਇਕ ਆਨਾ ਕਿਵੇਂ ਲਈ ?
੪. ਹੇਠ ਲਿਖੇ ਸ਼ਬਦਾਂ ਤੇ ਉਪਵਾਕਾਂ ਦਾ ਅਰਥ ਤੇ ਵਰਤੋਂ ਦਿਓ:--
ਗੱਲ ਆਈ ਗਈ ਕਰ ਛੱਡਣਾ; ਚਿੰਤਾ ਕਰਨਾ, ਆਪਣੇ ਜ਼ਿੰਮੇ ਲੈਣਾ ।
੫. ਹੇਠ ਲਿਖੇ ਮਿਸ੍ਰਤ ਵਾਕ ਵਿਚ ਬਦਲੋ:--
ਨਵੀਂ ਦਿੱਲੀ ਤੋਂ ਜਿਥੇ ਮੈਂ ਆਪਣੇ ਇਕ ਮਿੱਤਰ ਕੋਲ ਠਹਿਰਿਆ ਹੋਇਆ ਸੀ, ਮੈਂ ਅਕਸਰ ਪੈਦਲ ਹੀ ਸ਼ਹਿਰ ਪਹੁੰਚਦਾ ਤੇ ਫੇਰ ਪੈਦਲ ਹੀ ਆਪਣੇ ਟਿਕਾਣੇ ਤੇ ਮੁੜਦਾ !

੧੦੫