ਸਮੱਗਰੀ 'ਤੇ ਜਾਓ

ਪੰਨਾ:ਚੁਲ੍ਹੇ ਦੁਆਲੇ.pdf/102

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ਬਦ ਅਰਬੀ

ਪਜ-ਬਹਾਨਾ ।
ਦਾਅਵਤ-ਖਾਣਾ; ਪਾਰਟੀ ।
ਗ੍ਰਹਿਸਥੀ-ਟੱਬਰਦਾਰ ।
ਸੁਰਖ਼ਰੂ-ਆਜ਼ਾਦੇ ।
ਨਜਾਤ-ਖਲਾਸੀ ।
ਉਪਾ-ਇਲਾਜ ।
ਮਾਲੀ-ਮਾਇਕ ।
ਅੰਤਰਜਾਮੀ-ਪਹੁੰਚਿਆ ਹੋਇਆ, ਭੇਦ ਜਾਣਨ ਵਾਲਾਂ ।

੧੦੬