ਪੰਨਾ:ਚੁਲ੍ਹੇ ਦੁਆਲੇ.pdf/131

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੌਜਵਾਨ ਗੁਸੇ ਵਿਚ ਬੋਲਿਆ, ‘‘ ਕੁਝ ਅਦਬ ਨਾਲ ਬੋਲੇ ਚੌਧਰੀ ਸਾਹਿਬ, ਤੁਸੀਂ ਤੇ ਪੜੇ ਲਿਖੇ ਥਾਣੇਦਾਰ ਹੋ। ’’
‘‘ ਲਿਆ ਬਈ ਸਰਦਾਰ ਸੰਤਾ ਸਿੰਘਾ ਫੇਰ ਉਹ ਕਿਤਾਬਾ ਅੰਦਰੋਂ ਥਾਣੇਦਾਰ ਨੇ ਵਿਅੰਗ ਨਾਲ ਕਿਹਾ। ਸੰਤਾ ਸਿੰਘ ਅੰਦਰ ਗਿਆ ਪਰ ਕਿਤਾਬਾਂ ਨਾ ਲਭੀਆਂ । ਪੁਲਸ ਵਾਲਿਆਂ ਵੀ ਉਸ ਦੀ ਲੱਭਣ ਵਿਚ ਮਦਦ ਕੀਤੀ। ਕਿਤੇ ਨਹੀਂ ਸਨ
ਥਾਣੇਦਾਰ ਸਾਹਿਬ ਆਪਣੇ ਪ੍ਰਾਹੁਣੇ ਨੂੰ ਲੈ ਤੁਰੇ ।


--

੧੩੬