ਪੰਨਾ:ਚੁਲ੍ਹੇ ਦੁਆਲੇ.pdf/149

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪ੍ਰਸ਼ਨ

੧. ਆਲਾ ਸਿੰਘ ਪਿੰਡ ਵਿਚ ਕਿਵੇਂ ਚੌਧਰੀ ਬਣਿਆ ਹੋਇਆ ਸੀ ?
੨. ਉਸ ਦਾ ਅਸਰ ਰਸੂਖ ਕਿਵੇਂ ਮਧਮ ਪਿਆ ?
੩. ਉਸ ਦੀ ਮੰਗਲ ਸਿੰਘ ਨਾਲ ਕੀ ਗਲ ਬਾਤ ਹੋਈ ?
੪. ਹੇਠ ਲਿਖੇ ਸ਼ਬਦਾਂ ਤੇ ਉਪਵਾਕਾਂ ਦਾ ਅਰਥ ਤੇ ਵਰਤੋਂ ਕਰੋ: ਲਗਾਮ ਦੇਣਾ; ਹੌਲਿਆਂ ਕਰਨਾ; ਲੰਗੋਟੀਆ ਯਾਰ; ਪੱਚ ਹੈ ਜਾਣਾ; ਭੂਤੀ ਹੋਈ; ਹੁਸੜ ਜਾਣਾ ।

੧੫੪