ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਸ਼ਬਦ ਅਰਥ
ਪਰ -ਸੰਗਤ; ਸਭਾ ।
ਵਾਂਜ-ਬਿਨਾ ਕਿਸੇ ਚੀਜ਼ ਤੋਂ; ਖ਼ਾਲੀ ।
ਮੁਨਕਰ-ਨਾਂਹ ਕਰ ਦੇਣ ਵਾਲਾ ।
ਰਸੂਖ - ਰੁਹਬ; ਅਸਰ ।
ਸਿਖਰ-ਚੋਟੀ ।
ਖੁਰਾ-ਨਸ਼ਾਨ ।
ਵਾਹਰ-ਕੋਈ ਪਤਾ ਲਗਾਉਣ ਜਾਂ ਕਿਸੇ ਨੂੰ ਫ਼ੜਨ ਵਾਲੇ ਲੋਕ ।
ਨੁਕਤਾ ਚੀਨੀ-ਊਣਤਾਈਆਂ ਲਭਣੀਆਂ ।
ਹਾਰ-ਚਿਹਰਾ ਮੁਹਰਾ ।
੧੫੫