ਪੰਨਾ:ਚੁਲ੍ਹੇ ਦੁਆਲੇ.pdf/158

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪ੍ਰਸ਼ਨ

੧. ਮੁੰਡੂ ਨੂੰ ਆਪਣੇ ਦੇਸ਼ ਦੀਆਂ ਯਾਦਾਂ ਕਿਵੇਂ ਸਤਾਉਂਦੀਆਂ ਹਨ ?
੨. ਉਸ ਦੀਆਂ ਆਸਾਂ ਦਾ ਮਹਲ ਕਿਵੇਂ ਉਸਰਿਆ ?
੩. ਉਹ ਮਹਲ ਕਿਵੇਂ ਢਹਿ ਪਿਆ ?
੪. ਹੇਠ ਲਿਖੇ ਸ਼ਬਦਾਂ ਤੇ ਉਪਵਾਕਾਂ ਦਾ ਅਰਥ ਕਰੋ ਤੇ ਆਪਣੇ ਵਾਕਾਂ ਵਿਚ ਵਰਤੋਂ :-- ਅਭੜਵਾਹੇ; ਚਿੜ ਹੋਣਾ; ਚਾਈਂ ਚਾਈਂ ।

੧੬੪