ਪੰਨਾ:ਚੁਲ੍ਹੇ ਦੁਆਲੇ.pdf/178

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

‘‘ ਹੇ ਬਾਹਗਰੂ - ਹੁਣ ਤਾਂ ਜਗ ਵਿਚ ਠੰਡ ਠੇਹਰ ਰਖੀ...... । ’’
ਸਸੂਰਜ ਦੀ ਟਿੱਕੀ ਨਾਲ ਘੜਿਆਲ, ਖੜਕਿਆ ਘੜਆਲ ਚੋਂ ਟਣਕਾਰਾਂ ਫੁਟ ਕੇ, ਕਿਰਨਾਂ ਵਾਂਗ, ਪਿੰਡ ਦੀਆਂ ਗਲੀਆਂ ਵਿਚ ਲਹਿਰ ਗਈਆ।
‘‘ ਤੀਜੀ ਜੰਗ......। ’’
ਪਿੰਡ ਦੇ ਵਡੇ ਦਰਵਾਜ਼ੇ ਵਲੋਂ ਤਾਈ ਦੇ ਕੰਨ ਵਲੋਲ ਪਈ । ਪਲ ਦੀ ਪਲ ਤਾਈ ਘਾਬਰ ਗਈ--ਲੜਾਈ ਜਾਣ ਸਚ ਮਃਚ ਉਹਦੇ ਪਿੰਡ ਵਿਚ ਗਰਜ ਰਹੀ ਸੀ--ਤੇ ਉਹਨੂੰ ਹਥਾਂ ਪੈਰਾਂ ਦੀ ਪੈ ਗਈ ।
‘‘ ਬੇ ਪੁਤ-ਬੰਤ, ਬੇ ਅੰਦਰ ਬੜ ਜਾ ਬੇ ਸੋਹਣਿਆਂ.....! ’’ ਉਹਦੀਆਂ ਫਿੜੀਫਿੜੀ ਕਰ ਦਆਂ ਆਂਦਰਾਂ ਜਿਵੇਂ ਚੀਕ ਉਠੀਆਂ । ਪਰ ਤੁਰਤ ਹੀ ਤਾਈ ਦੇ ਅੰਦਰ ਕੋਈ ਕਲਵਲ ਹੋਈ ਦੂਜੇ ਹੀ ਪਲ ਤਾਈ ਦੇ ਬੁਲਾਂ ਚੋਂ ਚੰਗਿਆੜੇ ਝੜਨ ਲਗੇ:
ਦੇਖਾਂ ਤਾਂ ਕੇਹੜਾ ਤਾ ਸਾਡੇ ਪਿੰਡ ' ਜੰਗ ਲੌਣ ਆਇਐ...! ’’ ਉਹਦੇ ਅੰਦਰ ਉਹਦੀ ਹਸਤੀ ਜਾਗ ਪਈ ਧਰਤੀ ਜਿੰਨੀ ਮਹਾਨ ਉਹਦੀ ਹਸਤੀ-ਉਹਦੀ ਨਤਾਕਤੀ ਬਲ ਵਿਚ ਬਦਲ ਗਈ। ਉਹ ਕੰਧ ਵਰਗੇ ਹੀਏ ਨਾਲ ਗਲੀਓ ਗਲੀ ਦਰਵਾਜ਼ੇ ਵਲ ਨੂੰ ਤੁਰ ਗਈ ।
‘‘ ਜੰਗ-ਬਾਜ਼... ’’
ਪਿੱਪਲ, ਨਿਮ ਤੇ ਬਰੋਟੇ ਦੀ ਤ੍ਰਿਬੇਣੀ ਹੋਠਲੇ ਚੌਂਤਰੇ ਉਤੇ ਇਕ ਚਦੀ ਉਮਰ ਦੇ ਗੱਭਰੂ ਨੇ ਅੰਬਰੀ ਰੰਗ ਦੇ ਝੰਡੇ ਨੂੰ ਉਚਾ ਕਰਦਿਆਂ ਲਲਕਾਰਿਆ :
‘‘ ਮਰਦਾਬਾਦ ’’
ਪਿੰਡ ਦੇ ਸਾਰੇ ਲੋਕਾਂ ਨੇ ਗੁਰਦਿਆਂ-ਬੁਢੇ, ਤੀਵੀਆਂ ਤੇ

੧੮੭